ਹੋਇਆ ਕੋਰੋਨਾ ਕਾਰਨ ਦਿਹਾਂਤ

ਚੰਡੀਗੜ੍ਹ, 1 ਮਈ 2021 – ਲੋਕ ਸੰਪਰਕ ਵਿਭਾਗ ਪੰਜਾਬ ਦੇ ਸੀਨੀਅਰ ਅਸਿਸਟੈਂਟ ਲਲਿਤ ਕੁਮਾਰ ਜਿੰਦਲ ਦਾ ਅੱਜ ਸ਼ਨੀਵਾਰ ਨੂੰ ਕੋਰੋਨਾ ਕਾਰਨ ਦਿਹਾਂਤ ਹੋ ਗਿਆ. ਲਲਿਤ ਜਿੰਦਲ ਪਟਿਆਲਾ ਦੇ ਰਜਿੰਦਰ ਹਸਪਤਾਲ ਵਿਚ ਦਾਖਲ ਸੀ. ਲਲਿਤ ਦੀ ਬੇਵਕਤੀ ਮੌਤ ‘ਤੇ ਵਿਭਾਗ ਅਤੇ ਸਮੂਹ ਪੱਤਰਕਾਰ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ.






















