ਸੀਨੀਅਰ ਪੱਤਰਕਾਰ ਐਸ.ਕੇ ਵਿਆਸ ਦੀ ਹੋਈ ਮੌਤ
ਕੁਝ ਦਿਨ ਪਹਿਲਾਂ ਆਏ ਸਨ ਕੋਰੋਨਾ ਦੀ ਚਪੇਟ ’ਚ

ਚੰਡੀਗੜ੍ਹ, 1ਮਈ(ਵਿਸ਼ਵ ਵਾਰਤਾ)- ਸੀਨੀਅਰ ਪੱਤਰਕਾਰ ਐਸ.ਕੇ ਵਿਆਸ ਦੀ ਅੱਜ ਮੌਤ ਹੋ ਗਈ। 78 ਸਾਲਾ ਐਸ.ਕੇ ਵਿਆਸ ਕੋਰੋਨਾ ਪੀੜਤ ਸਨ ਅਤੇ ਉਹਨਾਂ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅੱਜ ਹਸਪਤਾਲ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ।






















