ਕੋਰੋਨਾ ਸੰਕਟ : ਕਿਰਨ ਖੇਰ ਨੇ ਪੀਜੀਆਈ ਨੂੰ ਦਿੱਤਾ 1ਕਰੋੜ

ਚੰਡੀਗੜ੍ਹ, 28ਅਪ੍ਰੈਲ(ਵਿਸ਼ਵ ਵਾਰਤਾ) ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨੇ ਕੋਰੋਨਾ ਦੇ ਸੰਕਟ ਵਿੱਚ ਸਿਹਤ ਸੇਵਾਵਾਂ ਦੀ ਬਿਹਤਰੀ ਲਈ ਚੰਡੀਗੜ੍ਹ ਪੀਜੀ ਆਈ ਵਿੱਚ ਵੈਂਟੀਲੇਟਰ ਖਰੀਦਣ ਲਈ ਸਾਂਸਦ ਵਿਕਾਸ ਨਿਧੀ ਤਹਿਤ ਇਕ ਕਰੋੜ ਰੁਪਏ ਜਾਰੀ ਕੀਤੇ ਹਨ।























