• Latest
  • Trending
ਕਵਿਤਾਵਾਂ ਤੇ ਚਿੱਤਰਾਂ ਦੀ ਗੂੜੀ ਸਾਂਝ ਨੇ ਸੰਵੇਦਨਾ ਤੇ ਮਾਨਵੀ ਹੋਂਦ ਦੇ ਦਰਦ ਨੂੰ ਛੂਹਿਆ: ਪਾਤਰ

ਕਵਿਤਾਵਾਂ ਤੇ ਚਿੱਤਰਾਂ ਦੀ ਗੂੜੀ ਸਾਂਝ ਨੇ ਸੰਵੇਦਨਾ ਤੇ ਮਾਨਵੀ ਹੋਂਦ ਦੇ ਦਰਦ ਨੂੰ ਛੂਹਿਆ: ਪਾਤਰ

8 years ago
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵੱਡਾ ਝਟਕਾ ;ਹਾਈ ਕੋਰਟ ਵੱਲੋਂ ਪਟੀਸ਼ਨ ਖਾਰਜ, ਪੜ੍ਹੋ ਕੀ ਹੈ ਪੂਰਾ ਮਾਮਲਾ

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵੱਡਾ ਝਟਕਾ ;ਹਾਈ ਕੋਰਟ ਵੱਲੋਂ ਪਟੀਸ਼ਨ ਖਾਰਜ, ਪੜ੍ਹੋ ਕੀ ਹੈ ਪੂਰਾ ਮਾਮਲਾ

57 seconds ago
ਆਂਧਰਾ ਪ੍ਰਦੇਸ਼ ‘ਚ ਟੱਕਰ ਤੋਂ ਬਾਅਦ 2 ਟਰੱਕਾਂ ਨੂੰ ਲੱਗੀ ਭਿਆਨਕ ਅੱਗ ; ਤਿੰਨ ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ‘ਚ ਟੱਕਰ ਤੋਂ ਬਾਅਦ 2 ਟਰੱਕਾਂ ਨੂੰ ਲੱਗੀ ਭਿਆਨਕ ਅੱਗ ; ਤਿੰਨ ਲੋਕਾਂ ਦੀ ਮੌਤ

31 minutes ago
Wimbledon : ਸੇਰੇਨਾ ਵਿਲੀਅਮਜ਼ ਨੂੰ ਵਿੰਬਲਡਨ ਦੇ ਪਹਿਲੇ ਰਾਊਂਡ ਵਿੱਚ ਕਰਨਾ ਪਿਆ ਹਾਰ ਦਾ ਸਾਹਮਣਾ 

Wimbledon : ਸੇਰੇਨਾ ਵਿਲੀਅਮਜ਼ ਨੂੰ ਵਿੰਬਲਡਨ ਦੇ ਪਹਿਲੇ ਰਾਊਂਡ ਵਿੱਚ ਕਰਨਾ ਪਿਆ ਹਾਰ ਦਾ ਸਾਹਮਣਾ 

33 minutes ago
ਅਫਗਾਨਿਸਤਾਨ ਨੇ ਪਾਕਿਸਤਾਨ ਵਿੱਚ ISIS ਨਾਲ ਜੁੜੇ ਟਿਕਾਣਿਆਂ ‘ਤੇ ਹਵਾਈ ਹਮਲੇ ਕਰਨ ਦਾ ਕੀਤਾ ਦਾਅਵਾ

ਅਫਗਾਨਿਸਤਾਨ ਨੇ ਪਾਕਿਸਤਾਨ ਵਿੱਚ ISIS ਨਾਲ ਜੁੜੇ ਟਿਕਾਣਿਆਂ ‘ਤੇ ਹਵਾਈ ਹਮਲੇ ਕਰਨ ਦਾ ਕੀਤਾ ਦਾਅਵਾ

48 minutes ago
Pakistan : ਲਾਹੌਰ ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਨਾਲ 14 ਬੱਚਿਆਂ ਦੀ ਮੌਤ ; ਮਨੁੱਖੀ ਅਧਿਕਾਰ ਸੰਸਥਾਵਾਂ ਨੇ ਮਾਮਲੇ ਦੀ ਤੁਰੰਤ ਜਾਂਚ ਦੀ ਕੀਤੀ ਮੰਗ

Pakistan : ਲਾਹੌਰ ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਨਾਲ 14 ਬੱਚਿਆਂ ਦੀ ਮੌਤ ; ਮਨੁੱਖੀ ਅਧਿਕਾਰ ਸੰਸਥਾਵਾਂ ਨੇ ਮਾਮਲੇ ਦੀ ਤੁਰੰਤ ਜਾਂਚ ਦੀ ਕੀਤੀ ਮੰਗ

50 minutes ago
ਵੈਨੇਜ਼ੁਏਲਾ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 1900 ਤੋਂ ਪਾਰ ; 10,000 ਤੋਂ ਵੱਧ ਜ਼ਖਮੀ

ਵੈਨੇਜ਼ੁਏਲਾ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 1900 ਤੋਂ ਪਾਰ ; 10,000 ਤੋਂ ਵੱਧ ਜ਼ਖਮੀ

56 minutes ago
ਕੰਗਨਾ ਰਣੌਤ ‘ਲਾਕ ਅੱਪ 2’ ਵਿੱਚ ਫਰਾਹ ਖਾਨ ਅਤੇ ਰਿਤੇਸ਼ ਦੇਸ਼ਮੁਖ ਨਾਲ ਕਰੇਗੀ ਐਂਟਰੀ

ਕੰਗਨਾ ਰਣੌਤ ‘ਲਾਕ ਅੱਪ 2’ ਵਿੱਚ ਫਰਾਹ ਖਾਨ ਅਤੇ ਰਿਤੇਸ਼ ਦੇਸ਼ਮੁਖ ਨਾਲ ਕਰੇਗੀ ਐਂਟਰੀ

57 minutes ago
ਪੰਜਾਬ ‘ਚ ਯੂਰੀਆ ਘੁਟਾਲੇ ਮਾਮਲੇ ‘ਚ ਵੱਡੀ ਕਾਰਵਾਈ ; ਐਫਆਈਆਰ ਦਰਜ

ਪੰਜਾਬ ‘ਚ ਯੂਰੀਆ ਘੁਟਾਲੇ ਮਾਮਲੇ ‘ਚ ਵੱਡੀ ਕਾਰਵਾਈ ; ਐਫਆਈਆਰ ਦਰਜ

60 minutes ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
Punjab: ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼, 7 ਪਿਸਤੌਲਾਂ ਸਣੇ ਦੋ ਗ੍ਰਿਫ਼ਤਾਰ

Punjab: ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼, 7 ਪਿਸਤੌਲਾਂ ਸਣੇ ਦੋ ਗ੍ਰਿਫ਼ਤਾਰ

1 hour ago
National: ਰਾਜਸਥਾਨ ਵਿੱਚ ਬੱਸ ਅਤੇ ਟ੍ਰੇਲਰ ਵਿਚਕਾਰ ਭਿਆਨਕ ਟੱਕਰ, 8 ਮੌਤਾਂ

National: ਰਾਜਸਥਾਨ ਵਿੱਚ ਬੱਸ ਅਤੇ ਟ੍ਰੇਲਰ ਵਿਚਕਾਰ ਭਿਆਨਕ ਟੱਕਰ, 8 ਮੌਤਾਂ

2 hours ago
Punjab ਦੇ IAS ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਮਿਲੀ ਅਹਿਮ ਜਿੰਮੇਵਾਰੀ

Punjab ਦੇ IAS ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਮਿਲੀ ਅਹਿਮ ਜਿੰਮੇਵਾਰੀ

3 hours ago
Hindi News
English News
Wednesday, July 1, 2026
No Result
View All Result
37 °c
Chandigarh
31 ° Thu
35 ° Fri
37 ° Sat
35 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਕਵਿਤਾਵਾਂ ਤੇ ਚਿੱਤਰਾਂ ਦੀ ਗੂੜੀ ਸਾਂਝ ਨੇ ਸੰਵੇਦਨਾ ਤੇ ਮਾਨਵੀ ਹੋਂਦ ਦੇ ਦਰਦ ਨੂੰ ਛੂਹਿਆ: ਪਾਤਰ

January 14, 2018
in ਚੰਡੀਗੜ੍ਹ
ਕਵਿਤਾਵਾਂ ਤੇ ਚਿੱਤਰਾਂ ਦੀ ਗੂੜੀ ਸਾਂਝ ਨੇ ਸੰਵੇਦਨਾ ਤੇ ਮਾਨਵੀ ਹੋਂਦ ਦੇ ਦਰਦ ਨੂੰ ਛੂਹਿਆ: ਪਾਤਰ

ਡਾ.ਅਜੀਤ ਕੰਵਲ ਹਮਦਰਦ ਦੀ ਕਾਵਿ ਚਿੱਤਰਕਾਰੀ ਪ੍ਰਦਰਸ਼ਨੀ ਦਾ ਦੂਜਾ ਦਿਨ

ਚੰਡੀਗੜ੍ਹ, 14 ਜਨਵਰੀ (ਵਿਸ਼ਵ ਵਾਰਤਾ) ਡਾ.ਅਜੀਤ ਕੰਵਲ ਸਿੰਘ ਹਮਦਰਦ ਦੇ ਕਾਵਿ ਚਿੱਤਰਾਂ ਦੀ ਇਥੇ ਕਲਾ ਭਵਨ ਵਿਖੇ ਲੱਗੀ ਤਿੰਨ ਰੋਜ਼ਾ ਪ੍ਰਦਰਸ਼ਨੀ ਦੇ ਦੂਜੇ ਦਿਨ ਉੱਘੇ ਕਵੀ ਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ, ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ.ਸਰਬਜੀਤ ਕੌਰ ਸੋਹਲ ਨੇ ਵੱਡੀ ਗਿਣਤੀ ਵਿੱਚ ਕਲਾ ਤੇ ਸਾਹਿਤ ਪ੍ਰੇਮੀ ਅਤੇ ਸਥਾਨਕ ਵਸਨੀਕ ਪਹੁੰਚੇ।

ਸੈਕਟਰ-16 ਸਥਿਤ ਕਲਾ ਭਵਨ ਦੇ ਸੋਭਾ ਸਿੰਘ ਆਰਟ ਗੈਲਰੀ ਵਿਖੇ ਲੱਗੀ ਇਸ ਪ੍ਰਦਰਸ਼ਨੀ ਨੂੰ ਡਾ.ਪਾਤਰ ਨੇ ਹਰੇਕ ਕਵਿਤਾ ਨੂੰ ਨੀਝ ਨਾਲ ਪੜਿ•ਆ ਅਤੇ ਚਿੱਤਰਾਂ ਤੇ ਸ਼ਬਦਾਂ ਦੀ ਸੁਚੱਜੀ ਬੁਣਤਰ ਵਿੱਚ ਸਫਲ ਹੋਏ ਲੇਖਕ ਦੀ ਕਲਮ ਅਤੇ ਦ੍ਰਿਸ਼ਟੀ ਦੀ ਭਰਵੀਂ ਸ਼ਲਾਘਾ ਕੀਤੀ। ਇਸ ਮੌਕੇ ਪ੍ਰਦਰਸ਼ਨੀ ਵਿਖੇ ਰੱਖੀ ਡਾਇਰੀ ਵਿੱਚ ਆਪਣੇ ਵਿਚਾਰ ਜ਼ਾਹਰ ਕਰਦਿਆਂ ਡਾ.ਪਾਤਰ ਨੇ ਆਖਿਆ ਕਿ ਇਹ ਬਹੁਤ ਸੋਹਣਾ ਲੱਗਾ ਕਿਉਂ ਜੋ ਇਹ ਦੋ ਹੁਨਰਾਂ ਦਾ ਸੁਮੇਲ ਹੈ। ਕਵਿਤਾਵਾਂ ਵਿੱਚ ਸੰਵੇਦਨਾ, ਰਵਾਨੀ, ਮਾਨਵੀ ਹੋਂਦ ਦਾ ਦਰਦ ਅਤੇ ਗੌਰਵ ਝਲਕਦਾ ਹੈ। ਉਨ•ਾਂ ਕਿਹਾ ਕਿ ਇਸ ਨਜ਼ਮੀ ਨੁਮਾਇਸ਼ ਵਿੱਚ ਗੁਜ਼ਰਨਾ ਖੂਬਸੁਰਤ ਅਨੁਭਵ ਸੀ। ਪੰਜਾਬੀ ਦੇ ਅੱਖਰ ਤਸਵੀਰ ਦਾ ਹਿੱਸਾ ਬਣ ਕੇ ਬਹੁਤ ਚੰਗਾ ਲੱਗਾ।
ਇਸੇ ਮੌਕੇ ਡਾ.ਸਰਬਜੀਤ ਕੌਰ ਸੋਹਲ ਨੇ ਆਖਿਆ ਕਿ ਇਸ ਪ੍ਰਦਰਸ਼ਨੀ ਦਾ ਨਿਵੇਕਲਾ ਪੱਖ ਹੈ ਕਿ ਕਵਿਤਾ ਦੇ ਰੰਗ ਵਿੱਚ ਚਿੱਤਰਕਾਰੀ ਦਾ ਰੰਗ ਵੀ ਘੁਲਿਆ-ਮਿਲਿਆ ਹੋਇਆ ਹੈ। ਇਨ•ਾਂ ਕਵਿਤਾਵਾਂ ਦੇ ਰਚਨਹਾਰੇ ਲਈ ਕਾਮਨਾ ਕਰਦਿਆਂ ਉਨ•ਾਂ ਕਿਹਾ ਕਿ ਇਹ ਦੋਵੇਂ ਕਲਾਵਾਂ ਬਹੁਤ ਚੰਗੀਆਂ ਲੱਗੀਆਂ।

ਬੀਤੇ ਦਿਨ ਸ਼ੁਰੂ ਹੋਈ ਕਾਵਿ ਚਿੱਤਰ ਪ੍ਰਦਰਸ਼ਨੀ ਵਿੱਚ ਡਾ.ਹਮਦਰਦ ਵੱਲੋਂ ਲਿਖੀਆਂ 50 ਤੋਂ ਵੱਧ ਕਵਿਤਾਵਾਂ ਚਿੱਤਰਾਂ ਸਮੇਤ ਪੇਸ਼ ਕੀਤੀਆਂ ਗਈਆਂ ਹਨ। ਇਸ ਪ੍ਰਦਰਸ਼ਨੀ ਵਿੱਚ ਕਵਿਤਾ ਤੇ ਚਿੱਤਰ ਇਕ-ਦੂਜੇ ਦੇ ਪੂਰਕ ਹਨ। ਇਸ ਪ੍ਰਦਰਸ਼ਨੀ ਰਾਹੀਂ ਜਿੱਥੇ ਮਾਨਵੀ ਸਰੋਕਾਰਾਂ ਨਾਲ ਜੁੜੇ ਸੂਖਮ ਵਿਸ਼ਿਆਂ ਨੂੰ ਛੂਹਿਆ ਗਿਆ ਹੈ ਉਥੇ ਹੀ ਮੌਜੂਦਾ ਦੌਰ ਵਿੱਚ ਰਿਸ਼ਤਿਆਂ ਦੀਆਂ ਬਦਲ ਰਹੀਆਂ ਪਰਿਭਾਸ਼ਾਵਾਂ ਨੂੰ ਵੀ ਪੇਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਪ੍ਰਦਰਸ਼ਨੀ ਦਾ ਉਦਘਾਟਨ ਪੰਜਾਬ ਦੀਆਂ ਧੀਆਂ ਵੱਲੋਂ ਕੀਤਾ ਗਿਆ ਸੀ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by Ranjit Singh
July 1, 2026
0

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

by Ranjit Singh
June 29, 2026
0

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ ਚੰਡੀਗੜ੍ਹ, 29 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਪ੍ਰਸ਼ਾਸਨ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ...

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

by Ranjit Singh
June 25, 2026
0

Chandigarh 'ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ ਚੰਡੀਗੜ੍ਹ, 25 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਦੇ ਸੈਕਟਰ-35...

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

by Ranjit Singh
June 23, 2026
0

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh - ਸਿਹਤ ਵਿਭਾਗ ਨੇ ਰਾਤ ਨੂੰ 'ਏਡਜ਼ ਸੁਰੱਖਿਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵੱਡਾ ਝਟਕਾ ;ਹਾਈ ਕੋਰਟ ਵੱਲੋਂ ਪਟੀਸ਼ਨ ਖਾਰਜ, ਪੜ੍ਹੋ ਕੀ ਹੈ ਪੂਰਾ ਮਾਮਲਾ

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵੱਡਾ ਝਟਕਾ ;ਹਾਈ ਕੋਰਟ ਵੱਲੋਂ ਪਟੀਸ਼ਨ ਖਾਰਜ, ਪੜ੍ਹੋ ਕੀ ਹੈ ਪੂਰਾ ਮਾਮਲਾ

by Navjot
July 1, 2026
0

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵੱਡਾ ਝਟਕਾ ;ਹਾਈ ਕੋਰਟ ਵੱਲੋਂ ਪਟੀਸ਼ਨ ਖਾਰਜ, ਪੜ੍ਹੋ ਕੀ ਹੈ ਪੂਰਾ ਮਾਮਲਾ   ਚੰਡੀਗੜ੍ਹ, 1...

Most Popular

Pakistan ਨੇ ਭਾਰਤ ਨੂੰ ਫੇਰ ਦਿੱਤੀ ਧਮਕੀ, ਪੜ੍ਹੋ ਕੀ ਕਿਹਾ ?

Pakistan ਨੇ ਭਾਰਤ ਨੂੰ ਫੇਰ ਦਿੱਤੀ ਧਮਕੀ, ਪੜ੍ਹੋ ਕੀ ਕਿਹਾ ?

by Ranjit Singh
2 weeks ago
0

Pakistan ਨੇ ਭਾਰਤ ਨੂੰ ਫੇਰ ਦਿੱਤੀ ਧਮਕੀ, ਪੜ੍ਹੋ ਕੀ ਕਿਹਾ ? ਚੰਡੀਗੜ੍ਹ, 20 ਜੂਨ (ਵਿਸ਼ਵ ਵਾਰਤਾ): ਭਾਰਤ ਨੇ ਪਹਿਲਗਾਮ ਅੱਤਵਾਦੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 