IPL 2021
ਚੇਨੱਈ ਅਤੇ ਦਿੱਲੀ ਦੇ ਵਿਚਕਾਰ ਹੋਵੇਗਾ ਦੂਸਰਾ ਮੁਕਾਬਲਾ ਅੱਜ

ਦਿੱਲੀ, 10 ਅਪ੍ਰੈਲ(ਵਿਸ਼ਵ ਵਾਰਤਾ)-ਰਿਸ਼ਭ ਪੰਤ ਦੀ ਕਪਤਾਨੀ ਵਾਲੀ ਟੀਮ ਦਿੱਲੀ ਕੈਪਿਟਲਸ ਅਤੇ ਮਹਿੰਦਰ ਸਿੰਘ ਧੋਨੀ ਦੀ ਟੀਮ ਚੇਨੱਈ ਸੁਪਰ ਕਿੰਗਸ ਵਿਚਕਾਰ ਅੱਜ ਆਈਪੀਐਲ ਦਾ ਦੂਸਰਾ ਮੈਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇਕ-ਦੂਜੇ ਨੂੰ ਮਾਤ ਦੇਣ ਲਈ ਗਰਾਊਂਡ ਵਿੱਚ ਉਤਰਨਗੀਆਂ।




















