
ਸੈਂਚੂਰੀਅਨ, 13 ਜਨਵਰੀ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਸਰੇ ਟੈਸਟ ਮੈਚ ਵਿਚ ਆਰ. ਅਸ਼ਵਿਨ ਨੇ ਟੀਮ ਇੰਡੀਆ ਨੂੰ ਦੂਸਰੀ ਵੱਡੀ ਸਫਲਤਾ ਦਿਵਾਈ| ਅਸ਼ਵਿਨ ਨੇ ਮਾਰਕਰਾਮ ਨੂੰ 94 ਦੌੜਾਂ ਉਤੇ ਆਊਟ ਕਰ ਦਿੱਤਾ| ਇਸ ਤੋਂ ਪਹਿਲਾਂ ਉਸ ਨੇ ਸਲਾਮੀ ਬੱਲੇਬਾਜ ਐਲਗਰ ਨੂੰ 31 ਦੌੜਾਂ ਉਤੇ ਆਊਟ ਕੀਤਾ|
ਇਸ ਦੌਰਾਨ ਹਾਸ਼ਿਮ ਅਮਲਾ 25 ਦੌੜਾਂ ਬਣਾ ਕੇ ਖੇਡ ਰਹੇ ਸਨ| ਖਬਰ ਲਿਖੇ ਜਾਣ ਤੱਕ ਦੱ. ਅਫਰੀਕਾ ਨੇ 152 ਦੌੜਾਂ ਉਤੇ ਦੋ ਵਿਕਟਾਂ ਗਵਾ ਦਿੱਤੀਆਂ ਸਨ|
FIFA World Cup : ਕੋਲੰਬੀਆ ਨੇ ਘਾਨਾ ਨੂੰ ਹਰਾ ਕੇ ਆਖਰੀ-16 ਵਿੱਚ ਬਣਾਈ ਜਗ੍ਹਾ
FIFA World Cup : ਕੋਲੰਬੀਆ ਨੇ ਘਾਨਾ ਨੂੰ ਹਰਾ ਕੇ ਆਖਰੀ-16 ਵਿੱਚ ਬਣਾਈ ਜਗ੍ਹਾ ਕੰਸਾਸ ਸਿਟੀ, 4 ਜੁਲਾਈ (ਵਿਸ਼ਵ ਵਾਰਤਾ)...























