<img class="alignnone size-medium wp-image-9620 alignleft" src="http://wishavwarta.in/wp-content/uploads/2017/12/Breaking-News-WW-300x239.jpg" alt="" width="300" height="239" /> ਮੁੰਬਈ -ਪਾਲਘਰ ਜਿਲ੍ਹੇ ਦੇ ਡਹਾਣੂ ਦੇ ਕੋਲ 40 ਵਿਦਿਆਰਥੀਆਂ ਨਾਲ ਭਰੀ ਕਿਸ਼ਤੀ ਸਮੁੰਦਰ ਵਿੱਚ ਡੁੱਬ ਗਈ । ਇਸ ਹਾਦਸੇ ਵਿੱਚ 4 ਵਿਦਿਆਰਥੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ 25 ਵਿਦਿਆਰਥੀਆਂ ਨੂੰ ਬਚਾ ਲਿਆ ਗਿਆ । ਬਾਕੀਆਂ ਦੀ ਤਲਾਸ਼ ਜਾਰੀ ਹੈ। ਪਿਕਨਿਕ ਮਨਾਉਣ ਆਏ ਸਨ ਇਹ ਵਿਦਿਆਰਥੀ।