ਨਵੇਂ ਬਣਾਏ ਗਏ ਵਿਜੀਲੈਂਸ ਕਮਿਸ਼ਨਰ ਦੇ ਮੁੱਖੀ ਨੂੰ ਪੰਜਾਬ ਦੇ ਗਵਰਨਰ ਨੇ ਚੁਕਵਾਈ ਸਹੁੰ
ਸੇਖੋਂ ਨੂੰ ਵੀ ਸਟੇਟ ਇੰਨਫਾਰਮੇਸ਼ਨ ਕਮਿਸ਼ਨਰ ਦੀ ਚੁਕਵਾਈ ਸਹੁੰ
ਚੰਡੀਗੜ੍ਹ, 7 ਅਪ੍ਰੈਲ(ਵਿਸ਼ਵ ਵਾਰਤਾ)-ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰਿਏ ਰਿਟਾਇਰਡ ਜਸਟਿਸ ਮੇਹਤਾਬ ਸਿੰਘ ਗਿੱਲ ਨੂੰ ਸਟੇਟ ਆਫ ਚੀਫ ਵਿਜੀਲੈਂਸ ਕਮਿਸ਼ਨਰ ਦੀ ਸਹੁੰ ਚੁਕਵਾਈ ਹੈ। ਇਸ ਦੇ ਨਾਲ ਹੀ ਅਮਰੀਤ ਪ੍ਰਤਾਪ ਸਿੰਘ ਸੇਖੋਂ ਨੂੰ ਸਟੇਟ ਇੰਨਫਾਰਮੇਸ਼ਨ ਕਮਿਸ਼ਨਰ ਦੀ ਸਹੁੰ ਚੁਕਵਾਈ।























