<div><img class="alignnone size-full wp-image-5680 alignleft" src="https://wishavwarta.in/wp-content/uploads/2017/10/fire.jpg" alt="" width="184" height="274" /></div> <div></div> <div><b>ਗੁਜਰਾਤ</b> ਦੇ ਰਾਜਕੋਟ ਦੇ ਉਪਲੇਟਾ ਵਿੱਚ ਕਥਾ ਸਮਾਗਮ ਵਿੱਚ ਅੱਗ ਲੱਗਣ ਨਾਲ 3 ਬੱਚੀਆਂ ਦੀ ਮੌਤ ਹੋ ਗਈ ਜਦੋਂ ਕਿ ਹੋਰ 15 ਦੀ ਹਾਲਤ ਗੰਭੀਰ ਹੈ। ਇੱਥੇ ਉਪਲੇਟਾ ਦੇ ਪ੍ਰਾਸੰਲਾ ਵਿੱਚ ਰਾਸ਼ਟਰ ਕਥਾ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਸੀ ਜੋ 6 ਜਨਵਰੀ ਤੋਂ 13 ਜਨਵਰੀ ਤੱਕ ਚੱਲਣਾ ਸੀ ਪਰ ਇਸ ਦੌਰਾਨ ਇਹ ਹਾਦਸਾ ਹੋ ਗਿਆ।</div>