<div></div> <div><img class="alignnone size-full wp-image-7449 alignleft" src="http://wishavwarta.in/wp-content/uploads/2017/11/fight.jpg" alt="" width="249" height="203" /></div> <div><b>ਪੱਟੀ</b> ਸ਼ਹਿਰ ਦੇ ਪਿੰਡ ਘਰਿਆਨਾ ਵਿਖੇ ਦੋ ਧਿਰਾਂ ਆਪਸੀ ਲੜਾਈ ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਹਨ ,ਜਾਣਕਾਰੀ ਮੁਤਾਬਿਕ ਕੁਲਦੀਪ ਸਿੰਘ ਦੀ ਸਿਰ 'ਚ ਗੋਲੀ ਲੱਗਣ ਕਾਰਨ ਮੌਤ ਹੋ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। <div>ਮਿਲੀ ਜਾਣਕਾਰੀ ਮੁਤਾਬਿਕ ਲੜਾਈ ਪਿੰਡ ਦੇ ਰਸਤੇ ਨੂੰ ਲੈਕੇ ਹੋਈ ਸੀ ਜਿਸਤੋ ਬਾਅਦ ਗੋਲੀਆਂ ਚਲ ਪਈਆਂ</div> </div>