ਮੋਦਗਿੱਲ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ

71
Advertisement
ਚੰਡੀਗੜ੍ਹ ਆਖ਼ਿਰਕਾਰ ਮੰਗਲਵਾਰ ਨੂੰ ਭਾਜਪਾ ਦੇ ਦੇਵੇਸ਼ ਮੋਦਗਿਲ ਚੰਡੀਗੜ੍ਹ ਦੇ ਮੇਅਰ ਬਣ ਗਏ ਹਨ। ਉਹਨਾਂ ਨੇ ਕਾਂਗਰਸ ਦੇ ਦਵਿੰਦਰ ਸਿੰਘ ਬਬਲਾ ਨੂੰ ਹਰਾਕੇ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਬਣ ਗਏ । ਮੋਦਗਿਲ ਨੂੰ ਕੁਲ 27 ਵੋਟਾਂ ਵਿੱਚੋਂ 22 ਵੋਟ ਮਿਲੇ ਹਨ । ਦੇਵੇਸ਼ ਮੋਦਗਿੱਲ ਸ਼ਹਿਰ ਦੇ 22ਵੇਂ ਮੇਅਰ ਬਣ ਗਏ ਹਨ।