ਪਾਰਕ ਵਿਚ ਖੇਡਦੇ ਇਕ ਬੱਚੇ ਨੇ ਦੂਸਰੇ ਬੱਚੇ ਤੇ ਕੀਤਾ ਚਾਕੂਆਂ ਨਾਲ ਵਾਰ 

196
Advertisement
ਚੰਡੀਗੜ੍ਹ (ਵਿਸ਼ਵ ਵਾਰਤਾ ) ਚੰਡੀਗੜ੍ਹ ਦੇ ਸੈਕਟਰ 49 ‘ਚ ਪਾਰਕ ਵਿੱਚ ਖੇਡਣ ਨੂੰ ਲੈ ਕੇ 2 ਨਾਬਾਲਿਗ ਬੱਚੇ ਆਪਸ ਵਿਚ ਲੜ ਪਏ ਲੜਾਈ ਏਨੀ ਵੱਧ ਗਈ ਕਿ ਗੁੱਸੇ ਵਿਚ ਆ ਕੇ ਇਕ ਬੱਚੇ ਨੇ ਦੂਸਰੇ ਬੱਚੇ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਚਾਕੂ ਦਾ ਵਾਰ ਦੂੱਜੇ ਨਾਬਾਲਿਗ ਦੇ ਪੱਟ ਉੱਤੇ ਲੱਗਿਆ। ਇਹ ਵੇਖ ਪਾਰਕ ਵਿੱਚ ਮੌਜੂਦ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਮੌਕੇ ਉੱਤੇ ਪਹੁੰਚੀ ਪੀਸੀਆਰ ਜਖ਼ਮੀ ਨੂੰ ਜੀਐਮਸੀਐਚ 32 ਲੈ ਕੇ ਗਈ ।