<blockquote><span style="color: #ff0000;"><strong>ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਯੋਧਿਆ ਵਿਖੇ ਸ੍ਰੀ ਰਾਮ ਮੰਦਰ ਲਈ 2 ਲੱਖ ਰੁਪਏ ਦਾਨ ਕੀਤੇ</strong></span></blockquote> <img class="alignnone size-medium wp-image-126564" src="https://punjabi.wishavwarta.in/wp-content/uploads/2021/03/Screenshot_20210310-1318202-276x300.png" alt="" width="276" height="300" /> ਚੰਡੀਗਡ਼੍ਹ,10 ਮਾਰਚ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਯੋਧਿਆ ਵਿਖੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਨਿਰਮਾਣ ਲਈ ਨਿਜੀ ਤੌਰ ‘ਤੇ ਦੋ ਲੱਖ ਰੁਪਏ ਦਾਨ ਕੀਤੇ।