ਭਾਰਤ ਨੂੰ ਲੱਗਾ ਪੰਜਵਾਂ ਝਟਕਾ, ਰੋਹਿਤ ਸ਼ਰਮਾ 10 ਦੌੜਾਂ ਬਣਾ ਕੇ ਆਊਟ

131
Advertisement


ਕੇਪ ਟਾਊਨ, 8 ਜਨਵਰੀ – ਕੇਪ ਟਾਊਨ ਵਿਚ 208 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ| ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ 28 ਦੌੜਾਂ ਦੇ ਨਿੱਜੀ ਸਕੋਰ ਉਤੇ ਆਊਟ ਹੋ ਗਏ| ਇਸ ਤੋਂ ਬਾਅਦ ਰੋਹਿਤ ਸ਼ਰਮਾ ਵੀ 10 ਦੌੜਾਂ ਬਣਾ ਕੇ ਬੋਲਡ ਹੋ ਗਿਆ| ਟੀਮ ਇੰਡੀਆ ਨੂੰ 75 ਦੌੜਾਂ ਉਤੇ ਇਹ ਪੰਜਵਾਂ ਝਟਕਾ ਲੱਗਾ| ਟੀਮ ਇੰਡੀਆ ਹਾਲੇ ਵੀ ਜਿੱਤ ਤੋਂ 132 ਦੌੜਾਂ ਦੂਰ ਹੈ|
ਇਸ ਤੋਂ ਪਹਿਲਾਂ ਮੁਰਲੀ ਵਿਜੇ 13, ਧਵਨ 16 ਅਤੇ ਪੁਜਾਰਾ 4 ਦੌੜਾਂ ਬਣਾ ਕੇ ਆਊਟ ਹੋਏ|