ਚੰਡੀਗੜ੍ਹ 3 ਮਾਰਚ ( ਵਿਸ਼ਵ ਵਾਰਤਾ )-ਪੰਜਾਬ ਵਿਧਾਨ ਸਭਾ ਵਿੱਚ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਹੀ ਕਰੋਨਾ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਹਨ। ਬਾਜਵਾ ਆਪਣੀ ਸੀਟ ਛੱਡ ਕੇ ਗੁਰਕੀਰਤ ਸਿੰਘ ਕੋਟਲੀ ਨਾਲ ਬੈਠ ਗਏ। ਇਹਨਾਂ ਦੋਨਾਂ ਨਾਲ ਵਿਧਾਇਕ ਨਵਤੇਜ ਚੀਮਾ ਵੀ ਨਾਲ ਆ ਕੇ ਬੈਠ ਗਏ ਤਿੰਨੋ ਇੱਕ ਹੀ ਸੀਟ ਤੇ ਬੈਠੇ ਰਹੇ। ਜਦੋਂ ਕੇ ਸਪੀਕਰ ਵਲੋਂ ਪਹਿਲੇ ਦਿਨ ਕਰੋਨਾ ਦੇ ਨਿਯਮਾਂ ਦੀ ਪਾਲਣਾ ਦੀ ਹਦਾਇਤ ਕੀਤੀ ਸੀ। ਇਕ ਸੀਟ ਤੇ ਇਕ ਮੈਂਬਰ ਬੈਠੇਗਾ। ਪਰ ਨਵਜੋਤ ਸਿੰਘ ਸਿੱਧੂ ਨਾਲ ਰਾਜ ਕੁਮਾਰ ਵੇਰਕਾ ਬੈਠੇ ਨਜ਼ਰ ਆਏ।
ਈ.ਡੀ. ਵਲੋਂ ਵਿਧਾਇਕਾ ਅਮਨਦੀਪ ਕੌਰ ਅਰੋੜਾ ਅਤੇ ਲਾਡੀ ਢੋਸ ਸਮੇਤ 10 ਲੋਕਾਂ ਨੂੰ ਸੰਮਨ
ਚੰਡੀਗੜ੍ਹ, 23 ਨਵੰਬਰ (ਵਿਸ਼ਵ ਵਾਰਤਾ) ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ, ਆਮ ਆਦਮੀ ਪਾਰਟੀ (ਆਪ) ਦੇ ਇੱਕ ਹੋਰ ਵਿਧਾਇਕ, ਦਵਿੰਦਰਜੀਤ...






















