
ਕੇਪ ਟਾਊਨ, 8 ਜਨਵਰੀ – ਕੇਪ ਟਾਊਨ ਟੈਸਟ ਮੈਚ ਵਿਚ ਅੱਜ ਚੌਥੇ ਦਿਨ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡ ਸ਼ੁਰੂ ਹੋ ਚੁੱਕੀ ਹੈ| ਖਬਰ ਲਿਖੇ ਜਾਣ ਤੱਕ ਦੱਖਣੀ ਅਫਰੀਕਾ ਨੇ 67 ਦੌੜਾਂ ਉਤੇ ਤਿੰਨ ਵਿਕਟਾਂ ਗਵਾ ਦਿੱਤੀਆਂ ਸਨ| ਮਾਰਕਰਾਮ ਤੇ ਐਲਗਰ ਨੇ ਕ੍ਰਮਵਾਰ 34 ਤੇ 25 ਦੌੜਾਂ ਬਣਾਈਆਂ, ਜਦੋਂ ਕਿ ਹਾਸ਼ਿਮ ਅਮਲਾ 4 ਦੌੜਾਂ ਬਣਾ ਕੇ ਆਊਟ ਹੋਏ|
ਹਾਰਦਿਕ ਪਾਂਡਿਆ ਨੇ 2 ਵਿਕਟਾਂ ਲਈਆਂ, ਜਦੋਂ ਕਿ ਅਮਲਾ ਨੂੰ ਸ਼ਮੀ ਨੇ ਆਊਟ ਕੀਤਾ| ਦੱਖਣੀ ਅਫਰੀਕਾ ਦੀ ਕੁੱਲ ਬੜਤ 144 ਦੌੜਾਂ ਦੀ ਹੋ ਚੁੱਕੀ ਹੈ|
ਦੱਸਣਯੋਗ ਹੈ ਕਿ ਮੀਂਹ ਕਾਰਨ ਤੀਸਰੇ ਦਿਨ ਦੀ ਖੇਡ ਨਹੀਂ ਹੋ ਸਕੀ ਸੀ|
FIFA World Cup 2026: ਅਰਜਨਟੀਨਾ ਉਲਟਫੇਰ ਦਾ ਸ਼ਿਕਾਰ ਹੋਣੋਂ ਬਚਿਆ
FIFA World Cup 2026: ਅਰਜਨਟੀਨਾ ਉਲਟਫੇਰ ਦਾ ਸ਼ਿਕਾਰ ਹੋਣੋਂ ਬਚਿਆ - ਅਰਜਨਟੀਨਾ ਨੇ ਕਾਬੋ ਵਰਡੇ ਖਿਲਾਫ ਰੋਮਾਂਚਕ ਜਿੱਤ ਕੀਤੀ ਹਾਸਲ...





















