<img class="alignnone size-medium wp-image-23731" src="https://punjabi.wishavwarta.in/wp-content/uploads/2018/05/news-flash-485x327-300x202.jpg" alt="" width="300" height="202" /> ਨਵੀਂ ਦਿੱਲੀ, 1 ਫਰਵਰੀ 2021( ਵਿਸ਼ਵ ਵਾਰਤਾ ) - ਸਰਕਾਰ ਦੁਆਰਾ ਬਰਡਰਾਂ 'ਤੇ ਵਧਾਈ ਜਾ ਰਹੀ ਸਖ਼ਤੀ ਦੇ ਰੋਸ ਵਜੋਂ ਕਿਸਾਨਾਂ ਦੁਆਰਾ 6 ਫਰਵਰੀ ਨੂੰ ਤਿੰਨ ਘੰਟੇ ਲਈ ਦੇਸ਼ ਵਿਚ ਚੱਕ ਜਾਮ ਦਾ ਐਲਾਨ ਕੀਤਾ ਗਿਆ ਹੈ| ਸੰਯੁਕਤ ਕਿਸਾਨ ਮੋਰਚਾ ਸਿੰਘੁ ਬਾਰਡਰ 'ਤੇ ਪ੍ਰੈਸ ਕਾਨਫਰੰਸ ਕਰ ਰਿਹਾ ਹੈ|