ਚੰਡੀਗੜ੍ਹ (ਵਿਸ਼ਵ ਵਾਰਤਾ ) ਚੰਡੀਗੜ੍ਹ ਸੈਕਟਰ 36 ਥਾਣਾ ਨਜ਼ਦੀਕ ਰਹਿੰਦੇ 80 ਸਾਲ ਦੇ ਵਿਅਕਤੀ (ਸਰਦਾਰਾ ਸਿੰਘ) ਨੇ 32 ਬੋਰ ਦੀ ਪਿਸਟਲ ਨਾਲ ਆਤਮ ਹੱਤਿਆ ਕਰ ਲਈ । ਜਿਸਦੇ ਬਾਅਦ ਸੈਕਟਰ 16 ਸਰਕਾਰੀ ਹਸਪਤਾਲ ਵਿੱਚ ਲਿਆਇਆ ਗਿਆ । ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਪੁਲਿਸ ਨੂੰ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਅਤੇ ਨਾ ਹੀ ਹਜੇ ਤੱਕ ਕੋਈ ਕਾਰਨ ਪਤਾ ਚੱਲ ਸਕਿਆ ਹੈ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।