<div></div> <div><img class="alignnone size-medium wp-image-7229 alignleft" src="https://wishavwarta.in/wp-content/uploads/2017/11/breaking-news-2-300x197.jpg" alt="" width="300" height="197" /></div> <div></div> <div>ਕੋਟਕਪੂਰਾ, 4 ਜਨਵਰੀ ( ਵਿਸ਼ਵ ਵਾਰਤਾ ) ਬੈਂਕ 'ਚੋਂ ਪੈਸੇ ਕਢਵਾ ਕੇ ਆਪਣੀ ਕਾਰ 'ਤੇ ਵਾਪਸ ਜਾ ਰਹੇ ਇਕ ਵਿਅਕਤੀ ਤੋਂ ਫ਼ਰੀਦਕੋਟ ਰੋਡ 'ਤੇ ਸਥਿਤ ਬੈਂਕ ਕੋਲੋਂ ਅਣਪਛਾਤੇ ਲੁਟੇਰੇ ਸਾਢੇ 9 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਮੁਤਾਬਿਕ ਲੁਟੇਰੇ ਇਨੋਵਾ ਗੱਡੀ ਸਵਾਰ ਸਨ ਤੇ ਲੁਟੇਰਿਆਂ ਨੇ ਹਵਾਈ ਫਾਇਰ ਵੀ ਕੀਤੇ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।</div>