<blockquote><span style="color: #ff0000;"><strong>ਪ੍ਰਧਾਨ ਮੰਤਰੀ ਅੱਜ ਬਾਲ ਪੁਰਸਕਾਰ ਜੇਤੂਆਂ ਨਾਲ ਕਰਨਗੇ ਗੱਲਬਾਤ</strong></span></blockquote> <img class="alignnone size-medium wp-image-82745" src="https://punjabi.wishavwarta.in/wp-content/uploads/2020/06/modi-300x158.jpeg" alt="" width="300" height="158" /> <strong>ਨਵੀਂ ਦਿੱਲੀ,25ਜਨਵਰੀ (ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ12ਵਜੇ ਬਾਲ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕਰਨਗੇ। ਇਹ ਗੱਲਬਾਤ ਵੀਡੀਓ ਕਾਨਫਰੰਸਿੰਗ ਦੇ ਜ਼ਰਿਏ ਹੋਵੇਗੀ।</strong>