ਚੰਡੀਗੜ੍ਹ ਵਿੱਚ ਇਸ ਵਾਰ ਨਹੀਂ ਹੋਵੇਗਾ ਰੋਜ਼ ਫੈਸਟੀਵਲ
ਕੋਰੋਨਾ ਦੇ ਕਾਰਨ ਲਿਆ ਗਿਆ ਫੈਸਲਾ
ਚੰਡੀਗੜ੍ਹ ,12 ਜਨਵਰੀ(ਵਿਸ਼ਵ ਵਾਰਤਾ) ਇਸ ਸਾਲ ਫਰਵਰੀ ਮਹੀਨੇ ਵਿੱਚ ਹੋਣ ਵਾਲਾ ਰੋਜ਼ ਫੈਸਟੀਵਲ ਨਹੀਂ ਹੋਵੇਗਾ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਫੈਸਟੀਵਲ ਨਹੀਂ ਹੋ ਰਿਹਾ। ਕੋਰੋਨਾ ਕਾਰਨ ਰੋਜ਼ ਫੈਸਟੀਵਲ ਨਾ ਆਯੋਜਿਤ ਕਰਨ ਦਾ ਫੈਸਲਾ ਲਿਆ ਗਿਆ ਹੈ।