ਨਵੀਂ ਦਿੱਲੀ— ਦਿੱਲੀ ਦੇ ਛਾਵਲਾ ਇਲਾਕੇ ਵਿਚ ਸੋਮਵਾਰ ਸਵੇਰੇ ਪਰਿਵਾਰ ਦੇ 3 ਮੈਂਬਰ ਘਰ 'ਚ ਮਰੇ ਮਿਲੇ। ਪੁਲਸ ਨੇ ਦੱਸਿਆ ਕਿ 38 ਸਾਲਾ ਅਜੈ ਆਪਣੇ ਕਮਰੇ ਵਿਚ ਪੱਖੇ ਨਾਲ ਲਟਕਦਾ ਮਿਲਿਆ, ਜਦਕਿ ਉਸ ਦੀ ਪਤਨੀ ਮੰਜੂ ਅਤੇ ਪੁੱਤਰ ਨਮਨ ਦੀ ਲਾਸ਼ ਬਿਸਤਰੇ 'ਤੇ ਮਿਲੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।