ਹਰਿਆਣਾ ਵਿੱਚ ਆਈਏਐਸ ਅਧਿਕਾਰੀਆਂ ਦੀ ਨਵੀਂ ਪੋਸਟਿੰਗ
ਚੰਡੀਗੜ੍ਹ, 6 ਜਨਵਰੀ(ਵਿਸ਼ਵ ਵਾਰਤਾ)- ਹਰਿਆਣਾ ਵਿੱਚ ਜਿਥੇ ਇਕ ਆਈਏਐਸ ਅਧਿਕਾਰੀ ਦੀ ਪੋਸਟ ਦੇ ਨਾਲ ਉਸਦਾ ਖੇਤਰ ਬਦਲ ਦਿੱਤਾ ਗਿਆ ਹੈ, ਉਥੇ ਇਕ ਦੂਜੇ ਆਈਏਐਸ ਅਧਿਕਾਰੀ ਨੂੰ ਉਸ ਖੇਤਰ ਵਿੱਚ ਉਸਦੀ ਪਹਿਲਾਂ ਦੀ ਪੋਸਟ ਤੋਂ ਇਲਾਵਾ ਇਕ ਹੋਰ ਪੋਸਟ ਤੇ ਵੀ ਤਾਇਨਾਤ ਕੀਤਾ ਗਿਆ ਹੈ।
























