<blockquote><span style="color: #ff0000;"><strong>ਦਿੱਲੀ ਦੇ ਮੌਸਮ ਦਾ ਹੋਰ ਵਿਗੜਿਆ ਮਿਜ਼ਾਜ</strong></span></blockquote> <img class="alignnone size-medium wp-image-3534" src="https://wishavwarta.in/wp-content/uploads/2017/09/rain-in-punjab-300x200.jpg" alt="" width="300" height="200" /> <strong>ਦਿੱਲੀ, 6ਜਨਵਰੀ(ਵਿਸ਼ਵ ਵਾਰਤਾ)- ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ ਹੈ। ਲਗਾਤਾਰ ਮੀਂਹ ਪੈ ਰਿਹਾ ਹੈ। ਬੁਧਵਾਰ ਸਵੇਰੇ ਹੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਮੀਂਹ ਦੇ ਨਾਲ ਗੜੇਮਾਰੀ ਵੀ ਹੋਈ।</strong>