ਅੱਜ ਤੋਂ ਰੇਲਵੇ ਕਰੇਗਾ ਇਹਨਾਂ ਸਾਰੀਆਂ ਟਰੇਨਾਂ ਦਾ ਸੰਚਾਲਨ

ਦਿੱਲੀ, 5 ਜਨਵਰੀ(ਵਿਸ਼ਵ ਵਾਰਤਾ)- ਇੰਡੀਅਨ ਰੇਲਵੇ ਅੱਜ ਤੋਂ ਇਹਨਾਂ ਸਾਰੀਆਂ ਟਰੇਨਾਂ ਦਾ ਸੰਚਾਲਨ ਕਰਨ ਜਾ ਰਿਹਾ ਹੈ। ਇਹ ਟਰੇਨਾਂ 31ਜਨਵਰੀ ਤੱਕ ਚੱਲਣਗੀਆਂ। ਰੇਵਲੇ ਨੇ 6 ਜਨਵਰੀ ਤੋਂ 31 ਜਨਵਰੀ ਤੱਕ ਟਰੇਨ ਨੰਬਰ 05046 ਚਲਾਉਣ ਦਾ ਐਲਾਨ ਕੀਤਾ ਹੈ।ਇਹ ਟਰੇਨ ਸੋਮਵਾਰ, ਬੁੱਧਵਾਰ, ਵੀਰਵਾਰ,ਸ਼ੁਕਰਵਾਰ ਅਤੇ ਐਤਵਾਰ ਨੂੰ ਲਖਨਊ ਤੋਂ ਕਾਠਗੋਦਾਮ ਦੇ ਲਈ ਚਲਾਈ ਜਾਵੇਗੀ।
ਟਰੇਨਾਂ..
ਟਰੇਨ ਨੰਬਰ05612 ਅਮ੍ਰਿਤਸਰ-ਦਰਬੰਗਾ ਐਕਸਪ੍ਰੈਸ ਸਪੈਸ਼ਲ ਟਰੇਨ ਅੱਜ 6 ਜਨਵਰੀ ਨੂੰ ਰੱਦ ਰਹੇਗੀ
ਟਰੇਨ ਨੰਬਰ02716 ਅਮ੍ਰਿਤਸਰ-ਨਾਦੇੜ ਐਕਸਪ੍ਰੈਸ ਨਵੀਂ ਦਿੱਲੀ ਤੋਂ ਹੀ ਖੁੱਲੇਗੀ।
ਟਰੇਨ ਨੰਬਰ09025 ਬਾਂਦਰਾ ਟਰਮੀਨਸ-ਅਮ੍ਰਿਤਸਰ ਐਕਸਪ੍ਰੈਸ ਅੱਜ ਚੰਡੀਗੜ੍ਹ ਤੋਂ ਹੀ ਖੁੱਲੇਗੀ ਜਦੋਂ ਕਿ ਆਮਤੌਰ ਤੇ ਇਹ ਟ੍ਰੇਨ ਅਮ੍ਰਿਤਸਰ ਤੋਂ ਖੁੱਲਦੀ ਹੈ।






















