ਪੰਜਾਬ ਪੁਲਿਸ ਵਿੱਚ ਹੋਈਆਂ ਤਰੱਕੀਆਂ
ਵਿਜੀਲੈਂਸ ਮੁਖੀ ਬੀ.ਕੇ.ਉਪਲ,ਸੰਜੀਵ ਕਾਲੜਾ ਅਤੇ ਪਰਾਗ ਜੈਨ ਬਣੇ ਡੀ.ਜੀ.ਪੀ
![]()
ਚੰਡੀਗੜ੍ਹ, 1ਜਨਵਰੀ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਨੇ ਦੋ ਵੱਖ-ਵੱਖ ਹੁਕਮਾਂ ਰਾਹੀਂ ਤਿੰਨ ਸੀਨੀਅਰ ਪੁਲਿਸ ਅਧਿਕਾਰੀਆਂ ਵਿਜੀਲੈਂਸ ਮੁਖੀ ਬੀ.ਕੇ.ਉਪਲ, ਸੰਜੀਵ ਕਾਲੜਾ ਅਤੇ ਪਰਾਗ ਜੈਨ ਨੂੰ ਤਰੱਕੀ ਦੇ ਕੇ ਡੀ.ਜੀ.ਪੀ ਬਣਾ ਦਿੱਤਾ ਹੈ। ਇਹ ਹੁਕਮ ਅੱਜ ਤੋਂ ਲਾਗੂ ਹੋ ਗਿਆ ਹੈ।

























