<p class="gmail-m_-4498461523379455428gmail-MsoNormal" align="center"><img class="alignnone size-medium wp-image-11492 alignleft" src="http://wishavwarta.in/wp-content/uploads/2017/12/surwin-300x225.jpg" alt="" width="300" height="225" /></p> <p class="gmail-m_-4498461523379455428gmail-MsoNormal" align="center">ਚੰਡੀਗੜ੍ਹ (ਵਿਸ਼ਵ ਵਾਰਤਾ ) ਅਦਾਕਾਰਾ ਸੁਰਵੀਨ ਚਾਵਲਾ ਦੇ ਟਵੀਟ ਤੇ ਆਪਣੇ ਵਿਆਹ ਦੀ ਖਬਰ ਦਿੱਤੀ ਹੈ। ਉਹਨਾਂ ਨੇ ਬਿਜ਼ਨੈੱਸਮੈਨ ਅਕਸ਼ੈ ਠੱਕਰ ਨਾਲ ਵਿਆਹ ਕਰਵਾਇਆ ਹੈ। ਅਦਾਕਾਰਾ ਸੁਰਵੀਨ ਚਾਵਲਾ ਦਾ ਜਨਮ ਚੰਡੀਗੜ੍ਹ ਹੋਇਆ ਹੈ। ਸੁਰਵੀਨ ਨੇ ਚੰਡੀਗੜ੍ਹ ਕਾਲੇਜ ਫਾਰ ਵੂਮੈਨ ਤੋਂ ਇੰਗਲਿਸ਼ 'ਚ ਗ੍ਰੈਜੁਏਸ਼ਨ ਕੀਤੀ ਹੈ।</p>