• Latest
  • Trending
73ਵਾਂ ਵਰਚੁਅਲ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਸਫਲਤਾਪੂਰਵਕ ਸੰਪੰਨ

73ਵਾਂ ਵਰਚੁਅਲ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਸਫਲਤਾਪੂਰਵਕ ਸੰਪੰਨ

6 years ago
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ

7 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

8 hours ago
ਬੰਗਲਾਦੇਸ਼ ਨਾਲ ਸਕਾਰਾਤਮਕ, ਉਸਾਰੂ ਅਤੇ ਅਗਾਂਹਵਧੂ ਸਬੰਧ ਚਾਹੁੰਦਾ ਹੈ ਭਾਰਤ : ਵਿਦੇਸ਼ ਮੰਤਰਾਲਾ

ਬੰਗਲਾਦੇਸ਼ ਨਾਲ ਸਕਾਰਾਤਮਕ, ਉਸਾਰੂ ਅਤੇ ਅਗਾਂਹਵਧੂ ਸਬੰਧ ਚਾਹੁੰਦਾ ਹੈ ਭਾਰਤ : ਵਿਦੇਸ਼ ਮੰਤਰਾਲਾ

8 hours ago
ਪਾਕਿਸਤਾਨ ; ਪੰਜਾਬ ਅਤੇ ਸਿੰਧ ਸੂਬਿਆਂ ਨੂੰ ਰਬੀ ਸੀਜ਼ਨ ਦੌਰਾਨ ਸਿੰਚਾਈ ਲਈ ਪਾਣੀ ਦੀ ਕਮੀ ਦਾ ਕਰਨਾ ਪੈ ਰਿਹਾ ਹੈ ਸਾਹਮਣਾ 

ਪਾਕਿਸਤਾਨ ; ਪੰਜਾਬ ਅਤੇ ਸਿੰਧ ਸੂਬਿਆਂ ਨੂੰ ਰਬੀ ਸੀਜ਼ਨ ਦੌਰਾਨ ਸਿੰਚਾਈ ਲਈ ਪਾਣੀ ਦੀ ਕਮੀ ਦਾ ਕਰਨਾ ਪੈ ਰਿਹਾ ਹੈ ਸਾਹਮਣਾ 

8 hours ago
ਕੰਗਨਾ ਰਣੌਤ ਦੀ ਫਿਲਮ ‘Scary Picture’ ਦੀ ਪਹਿਲੀ ਝਲਕ ਜਾਰੀ

ਕੰਗਨਾ ਰਣੌਤ ਦੀ ਫਿਲਮ ‘Scary Picture’ ਦੀ ਪਹਿਲੀ ਝਲਕ ਜਾਰੀ

9 hours ago
‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 297ਵਾਂ ਦਿਨ: ਪੰਜਾਬ ਪੁਲਿਸ ਵੱਲੋਂ 525 ਥਾਈਂ ਛਾਪੇਮਾਰੀ; 163 ਕਾਬੂ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 297ਵਾਂ ਦਿਨ: ਪੰਜਾਬ ਪੁਲਿਸ ਵੱਲੋਂ 525 ਥਾਈਂ ਛਾਪੇਮਾਰੀ; 163 ਕਾਬੂ

9 hours ago
ਏਕਤਾ ਕਪੂਰ ਨੇ ਆਉਣ ਵਾਲੀ ਫਿਲਮ ਦੇ ਸਿਰਲੇਖ ਦਾ ਕੀਤਾ ਖੁਲਾਸਾ 

ਏਕਤਾ ਕਪੂਰ ਨੇ ਆਉਣ ਵਾਲੀ ਫਿਲਮ ਦੇ ਸਿਰਲੇਖ ਦਾ ਕੀਤਾ ਖੁਲਾਸਾ 

9 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

11 hours ago
ਕੇਂਦਰ ਨੇ ਕੈਂਸਰ-ਰੋਧੀ ਦਵਾਈਆਂ ਦੀਆਂ ਘਟੀਆਂ ਕੀਮਤਾਂ ਨੂੰ ਲਾਗੂ ਕਰਨ ਲਈ ਸਖ਼ਤ ਨਿਗਰਾਨੀ ਦੇ ਦਿੱਤੇ ਨਿਰਦੇਸ਼ 

ਕੇਂਦਰ ਨੇ ਕੈਂਸਰ-ਰੋਧੀ ਦਵਾਈਆਂ ਦੀਆਂ ਘਟੀਆਂ ਕੀਮਤਾਂ ਨੂੰ ਲਾਗੂ ਕਰਨ ਲਈ ਸਖ਼ਤ ਨਿਗਰਾਨੀ ਦੇ ਦਿੱਤੇ ਨਿਰਦੇਸ਼ 

11 hours ago
ਦੇਸ਼ ਭਰ ਦੇ 198 ਜ਼ਿਲ੍ਹਾ ਨਸ਼ਾ ਛੁਡਾਊ ਕੇਂਦਰਾਂ ਵਿੱਚ 9.11 ਲੱਖ ਤੋਂ ਵੱਧ ਲੋਕ ਇਲਾਜ ਕਰਵਾ ਰਹੇ ਹਨ : ਮੰਤਰਾਲਾ

ਦੇਸ਼ ਭਰ ਦੇ 198 ਜ਼ਿਲ੍ਹਾ ਨਸ਼ਾ ਛੁਡਾਊ ਕੇਂਦਰਾਂ ਵਿੱਚ 9.11 ਲੱਖ ਤੋਂ ਵੱਧ ਲੋਕ ਇਲਾਜ ਕਰਵਾ ਰਹੇ ਹਨ : ਮੰਤਰਾਲਾ

12 hours ago
ਭਾਰਤ ਵਿੱਚ 2015 ਤੋਂ ਟੀਬੀ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 38 ਫੀਸਦੀ ਦੀ ਕਮੀ : WHO Report

ਭਾਰਤ ਵਿੱਚ 2015 ਤੋਂ ਟੀਬੀ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 38 ਫੀਸਦੀ ਦੀ ਕਮੀ : WHO Report

12 hours ago
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ‘ਤੇ ਪੰਜਾਬ ਵਾਸੀਆਂ ਨੂੰ ਵਧਾਈ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ‘ਤੇ ਪੰਜਾਬ ਵਾਸੀਆਂ ਨੂੰ ਵਧਾਈ

12 hours ago
Hindi News
English News
Saturday, November 14, 2026
No Result
View All Result
16 °c
Chandigarh
19 ° Sun
21 ° Mon
20 ° Tue
20 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

73ਵਾਂ ਵਰਚੁਅਲ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਸਫਲਤਾਪੂਰਵਕ ਸੰਪੰਨ

December 10, 2020
in ਹੁਸਿਆਰਪੁਰ, ਪੰਜਾਬ
73ਵਾਂ ਵਰਚੁਅਲ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਸਫਲਤਾਪੂਰਵਕ ਸੰਪੰਨ

73ਵਾਂ ਵਰਚੁਅਲ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਸਫਲਤਾਪੂਰਵਕ ਸੰਪੰਨ
ਜੀਵਨ ’ਚ ਸਥਿਰਤਾ, ਸਹਿਜਤਾ ਅਤੇ ਸਰਲਤਾ ਲਿਆਉਣ ਲਈ ਪਰਮਾਤਮਾ ਨਾਲ ਨਾਤਾ ਜੋੜੋ : ਮਾਤਾ ਸੁਦੀਕਸ਼ਾ ਜੀ

73ਵਾਂ ਵਰਚੁਅਲ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਸਫਲਤਾਪੂਰਵਕ ਸੰਪੰਨ

ਹੁਸ਼ਿਆਰਪੁਰ  10 ਦਸੰਬਰ (ਵਿਸ਼ਵ ਵਾਰਤਾ)-ਜੀਵਨ ’ਚ ਸਥਿਰਤਾ, ਸਹਿਜਤਾ ਅਤੇ ਸਰਲਤਾ ਲਿਆਉਣ ਲਈ ਪਰਮਾਤਮਾ ਦੇ ਨਾਲ ਨਾਤਾ ਜੋੜਨ ਚਾਹੀਦਾ ਹੈ। ਇਹ ਵਿਚਾਰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਮਾਨਵਤਾ  ਨੂੰ ਪੇੇ੍ਰਰਿਤ ਕਰਦੇ ਹੋਏ ਤਿੰਨਾ ਰੋਜ਼ਾ 73ਵੇਂ ਵਰਚੁਅਲ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੇ ਸਮਾਪਨ ਦਿਵਸ ’ਤੇ ਆਪਣੇ ਪ੍ਰਵਚਨਾਂ ਵਿਚ ਪ੍ਰਗਟ ਕੀਤੇ। ਇਸ ਸਮਾਗਮ ਦਾ ਸੰਤ ਨਿਰੰਕਾਰੀ ਮਿਸ਼ਨ ਦੀ ਵੈਬਸਾਇਟ ਅਤੇ ਸੰਸਕਾਰ ਟੀ.ਬੀ. ਚੈਨਲ ’ਤੇ ਵਿਸ਼ਵ ਵਿਚ ਫੈਲੇ ਲੱਖਾ ਸ਼ਰਧਾਲੂ ਭਗਤਾਂ ਨੇ ਆਨੰਦ ਹਾਸਲ ਕੀਤਾ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਨੇ ਕਿਹਾ ਕਿ ਜੀਵਨੇ ਦੇ ਹਰ ਪਹਿਲੂ ਵਿਚ ਸਥਿਰਤਾ ਦੀ ਲੋੜ ਹੈ।  ਪਰਮਾਤਮਾ ਸਥਿਰ , ਸਾਸ਼ਵਤ ਅਤੇ ਇਕ ਰਸ ਹੈ। ਜਦੋਂ ਅਸੀਂ ਆਪਣਾ ਮਨ ਇਸਦੇ ਨਾਲ ਜੋੜ ਦਿੰਦੇ ਹੈ ਤਾਂ ਮਨ ਵਿਚ ਹੀ ਠਹਿਰਾਅ ਆ ਜਾਂਦਾ ਹੈ। ਜਿਸ ਨਾਲ ਸਾਡੀ ਵਿਵੇਕਪੂਰਨ ਫੈਸਲਾ ਲੈਣ ਦੀ ਸ਼ਕਤੀ ਵੱਧ ਜਾਂਦੀ ਹੈ ਅਤੇ ਜੀਵਨ ਦੇ ਹਰ ਉਤਾਰ-ਚੜਾਅ ਦਾ ਸਾਹਮਣਾ ਸਾਨੂੰ ਉੱਚਿਤ ਤਰੀਕੇ ਨਾਲ ਕਰ ਪਾਉਂਦੇ ਹਨ। ਇਸ ਗੱਲ ਨੂੰ ਹੋਰ ਸਪਸ਼ਟ ਕਰਦੇ ਹੋਏ ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਜਿਵੇਂ ਇਕ ਦਰਖਤ ਨੂੰ ਫਲ ਲੱਗਣ ਤੋਂ ਪਹਿਲਾਂ ਫੁੱਲ ਆਉਂਦੇ ਹਨ ਅਤੇ ਫਲ ਉਤਾਰਨ ਦਾ ਸਮਾਂ ਵੀ ਆ ਜਾਂਦਾ ਹੈ। ਉਸਦੇ ਬਾਅਦ ਪਤਚੜ ਦਾ ਮੌਸਮ ਆਉਂਦਾ ਹੈ ਜਿਸ ਵਿਚ ਪੱਤੇ ਤੱਕ ਨਿਕਲ ਜਾਂਦੇ ਹਨ ਅਤੇ ਇਕ ਹਰਿਆ ਭਰਿਆ ਦਰਖਤ, ਜਿਸਦੀਆਂ ਟਹਿਣੀਆਂ ਹਰੀਆਂ ਭਰੀਆਂ ਲਹਿਰਾਉਂਦੀਆਂ ਸਨ, ਉਹ ਹੁਣ ਸੁੱਕੀ ਲਕੜੀਆਂ ਦੀ ਤਰਾਂ ਲੱਗ ਰਹੀਆਂ ਹੁੰਦੀਆਂ ਹਨ। ਅਸਥਿਰਤਾ ਅਤੇ ਮੌਸਮ ਵਿਚ ਬਦਲਾਅ ਦੇ ਬਾਵਜੂਦ ਉਹ ਦਰਖਤ ਆਪਣੀ ਥਾਂ ’ਤੇ ਖੜਾ ਰਹਿੰਦਾ ਹੈ ਕਿਉਂਕਿ ਉਹ ਆਪਣੀਆਂ ਜੜਾਂ ਦੇ ਨਾਲ ਮਜ਼ਬੂਤੀ ਨਾਲ ਜੁੜਿਆ ਹੋਇਆ ਹੈ। ਇਸ ਤਰਾਂ ਸਾਡੀਆਂ ਜੜਾਂ, ਸਾਡਾ ਆਧਾਰ, ਸਾਡੀ ਨੀਂਹ ਇਸ ਪਰਮਾਤਮਾ ਦੇ ਨਾਲ ਜੁੜੀ ਰਹੇ ਅਤੇ ਅਸੀਂ ਇਸਦੇ ਨਾਲ ਇਕਮਿਕ ਹੋ ਜਾਈਏ ਤੱਦ ਕਿਸੇ ਵੀ ਪਰਿਸਥਿਤੀ ਦੇ ਆਉਣ ਨਾਲ ਅਸੀਂ ਵਿਚਲਿਤ ਨਹੀਂ ਹੁੰਦੇ।
ਇਸ ਤੋਂ ਪਹਿਲਾਂ ਸਮਾਗਮ ਦੇ ਪਹਿਲੇ ਦਿਨ ਸਤਿਗੁਰੂ ਮਾਤਾ ਜੀ ਨੇ ਮਾਨਵਤਾ ਦੇ ਨਾਮ ਸੰਦੇਸ਼ ਦੇ ਕੇ ਸਮਾਗਮ ਦਾ ਵਿਧੀਪੂਰਵਕ ਉਦਘਾਟਨ ਕੀਤਾ, ਜਿਸ ਵਿਚ ਮਾਨਵ ਨੂੰ ਭੌਤਿਕਤਾ ਨਾਲ ਉੱਪਰ ਉੱਠ ਕੇ ਮਨੁੱਖੀ ਕਦਰਾਂ ਕੀਮਤਾਂ ਨੂੰ ਅਪਨਾਉਣ ਦਾ ਸੱਦਾ ਦਿੱਤਾ।
ਪਹਿਲੇ ਦਿਨ ਦੇ ਮੁੱਖ ਪ੍ਰਵਚਨਾਂ ਵਿਚ ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਸੰਸਾਰ ਵਿਚ ਕੋਈ ਵੀ ਵਸਤੂ ਸਥਿਰ ਨਹੀਂ ਹੈ। ਹਰ ਚੀਜ਼ ਵਿਚ ਨਿਰੰਤਰ ਬਦਲਾਅ ਹੁੰਦਾ ਰਹਿੰਦਾ ਹੈ। ਕੋਰੋਨਾ ਕਾਲ ਨੇ ਇਕ ਗੱਲ ਦਾ ਅਹਿਸਾਸ ਕਰਵਾਇਆ ਕਿ ਹਰ ਵਸਤੂ ਚਾਹੇ ਕਿੰਨੀ ਵੀ ਕੀਮਤੀ ਹੋਵੇ ਉਸਦਾ ਰੂਪ ਸਥਾਈ ਨਹੀਂ ਰਹਿੰਦਾ। ਅਜਿਹੀ ਅਸਥਿਰ ਵਸਤੂਆਂ ਦੇ ਨਾਲ ਜਦੋਂ ਮੰਨ ਜੁੜ ਜਾਂਦਾ ਹੈ ਤੱਕ ਮਨ ਆਸਕਤ ਹੋ ਜਾਂਦਾ ਹੈ , ਜਿਸਦਾ ਪ੍ਰਭਾਵ ਭਾਵਨਾਤਮਕ,ਮਾਨਸਿਕ ਅਤੇ ਸ਼ਰੀਰਿਕ ਰੂਪ ਵਿਚ ਹੋਣ ਲਗਦਾ ਹੈ। ਅਜਿਹੀ ਸਥਿਤੀ ਵਿਚ ਸਾਡੇ ਮੰਨ ਨੂੰ ਜੋ ਠੀਕ ਰੱਖ ਸਕਦੀ ਹੈ ਉਹ ਹੈ ਸਥਿਰਤਾ। ਫਿਰ ਜਦੋਂ ਅਸੀਂ ਸਥਿਰ ਹੋ ਜਾਂਦੇ ਹਨ ਤੱਕ ਸ਼ਾਸ਼ਵਤ ਆਨੰਦ ਦੇ ਨਾਲ ਪ੍ਰਵਲਤਾ ਨਾਲ ਮਾਨਵਤਾ ਦੇ ਵੱਲ ਵੀ ਵੱਧ ਸਕਦੇ ਹਨ।

ਸਥਿਰਤਾ ਦਾ ਭਾਵ ਸਮਝਾਉਂਦੇ ਹੋਏ ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਸੰਸਾਰ ਪਰਿਵਰਤਸ਼ੀਲ ਹੈ। ਇਸ ਵਿਚ ਉਥਲ-ਪੁੱਥਲ ਹੁੰਦੀ ਹੀ ਰਹਿੰਦੀ ਹੈ। ਪਰਿਸਥਿਤੀਆਂ ਕਦੇ ਸਾਡੇ ਮੁਤਾਬਿਕ ਹੋਣ ਜਾਂ ਨਾ ਹੋਣ। ਕਈ ਵਾਰ ਸਾਡੀ ਆਪਣੀ ਸੋਚ ਸਾਨੂੰ ਕਿਤੇ ਇਕ ਦਿਸ਼ਾ ਵਿਚ ਲੈ ਜਾਂਦੀ ਹੈ ਤਾਂ ਕਦੇ ਦੂਸਰੇ ਪਾਸੇ। ਇਸ ਨਾਲ ਕਦੀ ਅਸੀਂ ਬਹੁਤ ਖੁਸ਼ ਤੇ ਕਦੀ ਇੰਨੇ ਨਿਰਾਸ਼ ਹੋ ਜਾਂਦੇ ਹਾਂ ਕਿ ਇਕਦਮ ਤਨਾਅਗ੍ਰਸਤ ਹੋ ਜਾਂਦੇ  ਹਨ। ਜੀਵਨ ਵਿਚ ਉਤਾਰ ਚੜਾਅ ਵਿਚ ਸੰਤਲੁਨ ਬਣਾ ਕੇ ਚਲਣ ਵਿਚ ਸਾਨੂੰ ਸਥਿਰਤਾ ਹਾਸਲ ਹੋ ਸਕਦੀ ਹੈ ਅਤੇ ਇਹ ਕੇਵਲ ਉਦੋਂ ਹੀ ਸੰਭਵ ਹੈ ਜੇਕਰ ਅਸੀਂ ਅਧਿਆਤਮਕ ਜਾਗ੍ਰਤੀ ਹਾਸਲ ਕਰ ਚੁੱਕੇ ਸੰਤਾਂ ਦਾ ਸੰਗ ਕਰਦੇ ਹਾਂ।
ਸੇਵਾਦਲ ਰੈਲੀ
ਸਮਾਗਮ ਦੇ ਦੂਸਰੇ ਦਿਨ ਦੀ ਸ਼ੁਰੂਆਤ ਇਕ ਰੰਗਾਰੰਗ ਸੇਵਾਦਲ ਰੈਲੀ ਨਾਲ ਹੋਇਆ, ਜਿਸ ਵਿਚ ਦੇਸ਼-ਵਿਦੇਸ਼ ਦੇ ਸੇਵਾਦਲ ਭਰਾਵਾਂ-ਭੈਣਾਂ ਵਲੋਂ ਪ੍ਰਾਥਨਾ, ਸ਼ਰੀਰਿਕ ਕਸਰਤ, ਖੇਡਾਂ ਅਤੇ ਵੱਖ-ਵੱਖ ਭਾਸ਼ਾਵਾਂ ਰਾਹੀਂ ਮਿਸ਼ਨ ਦੀ ਸਿੱਖਿਆਵਾਂ ਨੂੰ ਦਰਸ਼ਾਇਆ।
ਸੇਵਾ ਵਿਚ ਸਮਰਪਿਤ ਰਹਿਣ ਵਾਲੇ ਸਾਰੇ ਸੰਤਾਂ ਨੂੰ ਆਪਣਾ ਅਸ਼ੀਰਵਾਦ ਪ੍ਰਦਾਨ ਕਰਦੇ ਹੋਏ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਕਿਹਾ ਕਿ ਕੋਰੋਨਾ ਦੇ ਕਾਰਨ ਜੀਵਨ ਵਿਚ ਕਿੰਨੀਆਂ ਸਾਰੀਆਂ ਪਰੇਸ਼ਾਨੀਆਂ ਅਤੇ ਸਮੱਸਿਆਵਾਂ ਦੇ ਆਉਣ ਦੇ ਬਾਵਜੂਦ ਜਿੰਨਾ ਵੀ ਮਨ ਸਥਿਰ ਸੀ ਅਤੇ ਜਿੰਨਾਂ ਨੇ ਸੇਵਾਭਾਵ ਨਾਲ ਆਪਣੇ ਮੰਨ ਨੂੰ ਜੋੜ ਕੇ ਰੱਖਿਆ । ਉਨਾਂ ਦੇ ਜੀਵਨ ਵਿਚ ਸਹਿਜਤਾ ਅਤੇ ਸਥਿਰਤਾ ਕਾਇਮ ਰਹੀ। ਇਸ ਸਾਲ ਦੀ ਵਿਪਰਿਤ ਪਰਿਸਥਿਤੀਆਂ ਵਿਚ ਬਹੁਤ ਲੋਕਾਂ ਦੀ ਜੀਵਨ ਸ਼ੈਲੀ ਵੀ ਬਦਲ ਗਈ, ਲੇਕਿਨ ਸੇਵਾਦਾਰਾਂ ਵਲੋਂ ਇਸ ਸਥਿਤੀ ਵਿਚ ਵੀ ਸੇਵਾ ਦਾ ਉਹੀ ਜਜਬਾ ਕਾਇਮ ਰਿਹਾ।
ਇਸੇ ਸੇਵਾਭਾਵ ਨੂੰ ਅੱਗੇ ਵਧਾਉਂਦੇ  ਹੋਏ ਕੋਵਿਡ-19 ਦੌਰਾਨ ਸਰਕਾਰ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਅਪਣਾਉਂਦੇ ਹੋਏ ਮਨੁੱਖਤਾ ਦੇ ਕਲਿਆਣ ਲਈ ਸੇਵਾ ਵਿਚ ਮਿਸ਼ਨ ਦੇ ਆਪਣਾ ਭਰਪੂਰ ਯੋਗਦਾਨ ਦਿੱਤਾ।  ਜਿਥੇ ਵੀ ਲੋੜ ਮਹਿਸੂਸ ਹੋਏ ਚਾਹੇ ਉਹ ਮੁੱਹਲੇ, ਬਸਤੀਆਂ, ਪਿੰਡ, ਸ਼ਹਿਰ ਹੋਣ ਉਥੇ ਜਾ ਕੇ ਰਾਸ਼ਨ ਅਤੇ ਜਰੂਰਤਮੰਦ ਵਸਤੂਆਂ ਵੰਡ ਕੀਤੀ। ਮਿਸ਼ਨ ਦੇ ਕਈ ਭਵਨ ਕੋਰੋਨਾ ਸੈਂਟਰ ਦੇ ਰੂਪ ਵਿਚ ਵਰਤੇ ਗਏ। ਜਦੋਂ ਲਾਕਡਾਉਨ ਵਿਚ ਕੁਝ  ਤਬਦੀਲੀ ਆਈ ਤਾਂ ਕੋਰੋਨਾ ਦੇ ਕਾਰਨ ਹੋਏ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਮਿਸ਼ਨ ਵਲੋਂ ਸਮੇਂ ਸਮੇਂ ’ਤੇ ਖੂਨਦਾਨ ਕੈਂਪ ਲਗਾਏ ਗਏ।
ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਅਸੀਂ ਸੇਵਾ ਕੇਵਲ ਖੁਦ ਦੇ ਪਰਿਵਾਰ ਦੀ ਹੀ ਨਹੀਂ ਬਲਕਿ ਪੂਰੇ ਸੰਸਾਰ ਲਈ ਕਰਨੀ ਹੈ। ਸੇਵਾਦਾਰ-ਮਾਨਵਤਾ ਹੈ ਧਰਮ ਹਮਾਰਾ, ਹਮ ਕੇਵਲ ਇਨਸਾਨ ਹੈ ਦੇ ਭਾਵ ਨੂੰ ਅਪਣਾਉਂਦੇ ਹਨ ਅਤੇ ਇਹ ਸੇਵਾ ਨੂੰ ਆਪਣਾ ਸੁਭਾਗ ਮੰਨਦੇ ਹੋਏ ਉਸਨੂੰ ਨਿਮਰਤਾਪੂਰਵਕ ਕਰਦੇ ਹਨ ਅਤੇ ਉਸਨੂੰ ਕਿਸੇ ’ਤੇ ਅਹਿਸਾਨ ਨਹੀਂ ਸਮਝਦੇ।
ਦੂਸਰੇ ਦਿਨ ਦੇ ਸਤਸੰਗ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਜਦੋਂ ਸਾਡਾ ਮਨ ਪਰਮਾਤਮਾ ਦੀ ਪਹਿਚਾਣ ਕਰਕੇ ਇਸਦਾ ਅਧਾਰ ਲੈਦਾਂ ਹੈ, ਤਦ ਅਸੀਂ ਪਰਮਾਤਮਾ ਦੀ ਹੀ ਅੰਸ਼ ਬਣ ਜਾਂਦੇ ਹਨ ਅਤੇ ਜੀਵਨ ਵਿਚ ਸਥਿਰਤਾ ਆ ਜਾਂਦੀ ਹੈ। ਜੇਕਰ ਅਸੀਂ ਇਹ ਸੋਚੀਏ ਕਿ ਬਾਹਰ ਦਾ ਵਾਤਾਵਰਣ ਸਾਡੇ ਮੁਤਾਬਿਕ ਹੋਣ ਜਾਣ ਨਾਲ ਜੀਵਨ ਵਿਚ ਸਥਿਰਤਾ ਆਵੇਗੀ ਅਤੇ ਇਹ ਸੰਭਵ ਨਹੀਂ। ਸਥਿਰਤਾ ਤਾਂ ਅੰਤਰਮਨ ਦੀ ਸਥਿਤੀ ’ਤੇ ਨਿਰਭਰ ਹੈ। ਅੰਤਰਮਨ ਨੂੰ ਪਰਮਾਤਮਾ ਨਾਲ ਜੋੜਕੇ ਸਥਿਰਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਫਿਰ ਕਿਸੇ ਵੀ ਤਰਾਂ ਦੀ ਸਥਿਤੀ ਸਾਡੇ ਮਨ ਦਾ ਸੰਤਲੁਨ ਨਹੀਂ ਬਿਗਾੜ ਸਕਦੀ ਕਿੳਂੁਕਿ ਅਸੀਂ ਅੰਦਰ ਤੋਂ ਮਜ਼ਬੂਤ ਹੈ, ਸਾਡੀਆਂ ਜੜਾਂ ਮਜ਼ਬੂਤ ਹੈ। ਅਜਿਹੀ ਵਿਚ ਬਾਹਰੀ ਵਾਤਾਵਰਨ ਸਾਡੇ ਮਨ ਨੂੰ ਵਿਚਲਿਤ ਨਹੀਂ ਕਰ ਸਕਦਾ।
ਸਤਿਗੁਰੂ ਮਾਤਾ ਜੀ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਕ ਸਾਗਰ ਦਾ ਰੂਪ ਇਨਾਂ ਗਹਿਰਾ, ਵੱਡਾ ਅਤੇ ਵਿਸ਼ਾਲ ਹੁੰਦਾ ਹੈ, ਉਸਦੇ ਬਾਵਜੂਦ ਵੀ ਇਸਦੀ ਗਹਿਰਾਈ ਵਿਚ ਕੋਈ ਹਲਚਲ ਮਹਿਸੂਸ ਨਹੀਂ ਹੁੰਦੀ, ਲੇਕਿਨ ਜਦੋਂ ਅਸੀਂ ਉਸਦੇ ਕਿਨਾਰੇ ਦੇ ਵੱਲ ਆਉਂਦੇ ਹਨ ਤਾਂ ਉਸਦੀ ਗਹਿਰਾਈ ਘਟ ਹੋ ਰਹੀ ਹੁੰਦੀ ਹੈ। ਉਸ ਵਿਚ ਲਹਿਰਾਂ ਵੀ ਆਉਂਦੀਆਂ ਹਨ, ਉਛਾਲ ਵਿਚ ਆਉਂਦੇ ਹਨ ਅਤੇ ਸ਼ੋਰ ਵੀ ਸੁਣਾਈ ਦੇਣ ਲਗਦਾ ਹੈ। ਇਸੇ ਤਰਾਂ ਮਨੁੱਖ ਜੋ ਸ਼ਹਿਨਸ਼ੀਲ ਹੁੰਦਾ ਹੈ, ਵੱਖ ਪਰਿਸਥਿਤੀ ਵਿਚ ਪ੍ਰਭੂ ਪਰਮਾਤਮਾ ਦੇ ਨਾਲ ਜੁੜ ਕੇ ਉਸਦੀ ਸਥਿਰਤਾ ਕਾਇਮ ਰਹਿੰਦੀ ਹੈ। ਇਸਦੇ ਉਲਟ ਜੋ ਇਨਸਾਨ ਛੋਟੀਆਂ ਛੋਟੀਆਂ ਗੱਲਾਂ ਦਾ ਅਸਰ  ਗ੍ਰਹਿਣ ਕਰਦਾ ਹੈ, ਉਸਦੇ ਵਿਵਹਾਰ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਹ ਸਥਿਰ ਨਹੀਂ ਹੈ।
ਕਵੀ ਦਰਬਾਰ
ਸਮਾਗਮ ਦੇ ਸਮਾਪਨ ਦਿਵਸ ਦੀ ਸ਼ਾਮ ਨੂੰ ਇਕ ਬਹੁਭਾਸ਼ੀ ਕਵਿ ਸੰਮੇਲਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਸ਼ਵ ਭਰ ਦੇ 21 ਕਵੀਆਂ ਨੇ ਸਥਿਰ ਦੇ ਨਾਲ ਨਾਤਾ ਜੋੜ ਕੇ ਮੰਨ ਦਾ, ਜੀਵਨ ਨੂੰ ਅਸੀਂ ਸਹਿਜ ਬਣਾਈਏ। ਇਸ ਟੋਪਿਕ ਤੇ ਵੱਖ-ਵੱਖ ਬਹੁਭਾਸ਼ੀ ਕਵਿਤਾਵਾਂ ਦਾ ਸਾਰਿਆਂ ਨੇ ਆਨੰਦ ਲਿਆ, ਜਿਸ ਵਿਚ ਹਿੰਦੀ, ਅੰਗਰੇਜੀ, ਪੰਜਾਬੀ, ਮਰਾਠੀ, ਉਰਦੂ ਅਤੇ ਮੁਲਤਾਨੀ ਆਦਿ ਭਾਸ਼ਾਵਾਂ ਦਾ ਸਮਾਵੇਸ਼ ਦੇਖਣ ਨੂੰ ਮਿਲਿਆ। ਆਪਣੀਆਂ ਰਚਨਾਵਾਂ ਰਾਹੀਂ ਮਾਨਵ ਜੀਵਨ ਵਿਚ ਸਥਿਰਤਾ ਦੇ ਮਹੱਤਵ ਨੂੰ ਸਮਝਾਉਂਦੇ ਹੋਏ ਉਸਦੇ ਹਰ ਇਕ ਪਹਿਲੂ ਨੂੰ ਉਜਾਗਰ ਕਰਨ ਦਾ ਕਵੀਆਂ ਨੇ ਯਤਨ ਕੀਤਾ।
ਸਮਾਗਮ ਦੇ ਤਿੰਨੇ ਦਿਨ ਪੂਰੇ ਭਾਰਤ ਦੇ ਇਲਾਵਾ ਦੂਰ ਦੇਸ਼ਾਂ ਤੋਂ ਬ੍ਰਹਮਗਿਆਨੀ ਬੁਲਾਰਿਆਂ ਨੇ ਵੱਖ-ਵੱਖ ਭਾਸ਼ਾਵਾਂ ਦਾ ਸਹਾਰਾ ਲੈਦੇਂਹੋਏ ਜਿਥੇ ਆਪਣੇ ਪ੍ਰੇਰਣਾਦਾਇਕ ਵਿਚਾਰ ਪੇਸ਼ ਕੀਤੇ, ਉਥੇ ਅਵਤਾਰ ਬਾਣੀ ਅਤੇ ਸੰਪੂਰਨ ਹਰਦੇਵ ਬਾਣੀ ਦੇ ਪਾਵਨ ਸ਼ਬਦ, ਪੁਰਾਤਨ ਸੰਤਾਂ ਦੇ ਭਜਨ ਅਤੇ ਮਿਸ਼ਨ ਦੇ ਗੀਤਕਾਰਾਂ ਦੀ ਪ੍ਰੇਰਣਾਦਾਇਕ ਮੱਧੁਰ ਰਚਨਾਵਾਂ ਨੇ ਭਗਤਾਂ ਨੂੰ ਮੰਤਰਮੁੱਗਧ ਕਰ ਦਿੱਤਾ।
ਆਪਣੇ ਘਰਾਂ ਵਿਚ ਬੈਠ ਕੇ ਵਰਚੁਅਲ ਰੂਪ ਵਿਚ ਲੱਖਾ ਸ਼ਰਧਾਲੂਆਂ ਨੇ ਇਸ ਸਮਾਗਮ ਦਾ ਆਨੰਦ ਲਿਆ ਅਤੇ ਇਹ ਪ੍ਰਾਥਨਾ ਵੀ ਕੀਤੀ, ਕਿ ਅਗਲਾ ਸਮਾਗਮ ਪ੍ਰਤਕਸ਼ ਰੂਪ ਵਿਚ ਸਦਾ ਹੀ ਤਰਾਂ ਮੈਦਾਨਾਂ ਵਿਚ ਆਯੋਜਿਤ ਹੋਵੇ।  

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ

by Jaspreet Kaur
November 13, 2026
0

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 13, 2026
0

ਚੰਡੀਗੜ੍ਹ, 13 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 297ਵਾਂ ਦਿਨ: ਪੰਜਾਬ ਪੁਲਿਸ ਵੱਲੋਂ 525 ਥਾਈਂ ਛਾਪੇਮਾਰੀ; 163 ਕਾਬੂ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 297ਵਾਂ ਦਿਨ: ਪੰਜਾਬ ਪੁਲਿਸ ਵੱਲੋਂ 525 ਥਾਈਂ ਛਾਪੇਮਾਰੀ; 163 ਕਾਬੂ

by Ankit
November 13, 2026
0

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 297ਵਾਂ ਦਿਨ: ਪੰਜਾਬ ਪੁਲਿਸ ਵੱਲੋਂ 525 ਥਾਈਂ ਛਾਪੇਮਾਰੀ; 163 ਕਾਬੂ ਪੁਲਿਸ ਟੀਮਾਂ ਨੇ 174 ਵਿਅਕਤੀਆਂ...

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
November 13, 2026
0

ਚੰਡੀਗੜ੍ਹ, 13 ਨਵੰਬਰ  (ਵਿਸ਼ਵ ਵਾਰਤਾ) : ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ

by Jaspreet Kaur
November 13, 2026
0

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ...

Most Popular

ਗ੍ਰੇਟਰ ਨੋਇਡਾ ਵਿੱਚ ਇਕੋ ਪਰਿਵਾਰ ਦੇ 5 ਜੀਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ

ਗ੍ਰੇਟਰ ਨੋਇਡਾ ਵਿੱਚ ਇਕੋ ਪਰਿਵਾਰ ਦੇ 5 ਜੀਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ

by Navjot
4 weeks ago
0

ਗ੍ਰੇਟਰ ਨੋਇਡਾ ਵਿੱਚ ਇਕੋ ਪਰਿਵਾਰ ਦੇ 5 ਜੀਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਗ੍ਰੇਟਰ ਨੋਇਡਾ, 17 ਅਕਤੂਬਰ (ਵਿਸ਼ਵ ਵਾਰਤਾ) ਪੁਲਿਸ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 