ਖੇਤੀ ਕਾਨੂੰਨਾਂ ਵਿੱਚ ਸੋਧ ਲਈ ਕੇਂਦਰ ਸਰਕਾਰ ਨੇ ਕੀਤਾ 5 ਨੁਕਤਿਆਂ ਵਾਲਾ ਮਤਾ ਤਿਆਰ
ਐਮ.ਐਸ ਪੀ ਖਤਮ ਨਹੀਂ ਹੋਵੇਗਾ
ਕੇਂਦਰ ਸਰਕਾਰ ਲਿਖਤ ਵਿੱਚ ਗਾਰੰਟੀ ਦੇਣ ਲਈ ਤਿਆਰ
ਨਿੱਜੀ ਕੰਪਨੀਆਂ ਤੇ ਟੈਕਸ ਲਗਾਉਣ ਲਈ ਮਨਜ਼ੂਰੀ
ਕਾਨੂੰਨ ਦੇ ਦਾਇਰੇ ਵਿੱਚ ਹੋਣਗੀਆਂ ਪ੍ਰਾਈਵੇਟ ਕੰਪਨੀਆਂ
ਪ੍ਰਾਈਵੇਟ ਖਰੀਦਦਾਰਾਂ ਨੂੰ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ ਲਾਜ਼ਮੀ
ਮੰਡੀ ਕਾਨੂੰਨ ਮੁਤਾਬਕ ਸਰਕਾਰ ਏਪੀਐਮਸੀ ਵਿੱਚ ਵੱਡਾ ਬਦਲਾਵ ਹੋਵੇਗਾ
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 22 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...























