<blockquote> <h3><span style="color: #ff0000;"><strong>ਕਿਸਾਨ ਅੰਦੋਲਨ ਤੇ ਮੋਦੀ ਕੈਬਨਿਟ ਦੀ ਅਹਿਮ ਬੈਠਕ ਅੱਜ</strong></span></h3> </blockquote> <img class="alignnone size-medium wp-image-17212" src="https://wishavwarta.in/wp-content/uploads/2018/02/modi-shah1-1-300x178.jpg" alt="" width="300" height="178" /> <strong>ਦਿੱਲੀ ,9 ਦਸੰਬਰ (ਵਿਸ਼ਵ ਵਾਰਤਾ)- ਖੇਤੀ ਅੰਦੋਲਨ ਨੂੰ ਲੈ ਕੇ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਵਿਚਕਾਰ ਆਰ-ਪਾਰ ਦੀ ਲੜਾਈ ਜਾਰੀ ਹੈ ਅਤੇ ਇਸਦੇ ਚਲਦੇ ਅੱਜ ਕਿਸਾਨਾਂ ਦੇ ਅੰਦੋਲਨ ਉਤੇ ਮੋਦੀ ਕੈਬਨਿਟ ਦੀ ਅਹਿਮ ਬੈਠਕ ਹੋਵੇਗੀ।</strong>