
ਨੋਇਡਾ, 25 ਦਸੰਬਰ – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਬਾਟੇਨਿਕਲ ਗਾਰਡਨ ਤੋਂ ਕਾਲਕਾ ਜੀ ਮੰਦਿਰ ਜਾਣ ਵਾਲੇ ਮੈਜੈਂਟਾ ਮੈਟਰੋ ਲਾਈਨ ਨੂੰ ਹਰੀ ਝੰਡੀ ਦਿਖਾਈ|
ਪ੍ਰਧਾਨ ਮੰਤਰੀ ਨੇ ਦਿੱਲੀ ਮੈਟਰੋ ਦੇ ਮੈਜੰਟਾ ਲਾਈਨ ਦੀ ਸਵਾਰੀ ਵੀ ਕੀਤੀ| ਇਹ ਮੈਜੰਟਾ ਲਾਈਨ ਨੋਇਡਾ ਦੇ ਬੋਟੇਨਿਕਲ ਗਾਰਡਨ ਨੂੰ ਦਿੱਲੀ ਦੇ ਕਾਲਕਾ ਨਾਲ ਜੋੜੇਗੀ|
ਪ੍ਰਧਾਨ ਮੰਤਰੀ ਮੋਦੀ ਨੇ ਗੰਗਾ ਨਦੀ ‘ਤੇ ਬਣੇ 6-ਲੇਨ ਵਾਲੇ ‘ਨੀਤੀਸ਼ ਸੇਤੂ’ ਦਾ ਕੀਤਾ ਉਦਘਾਟਨ
ਪਟਨਾ, 21 ਨਵੰਬਰ (ਵਿਸ਼ਵ ਵਾਰਤਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਗੰਗਾ ਨਦੀ 'ਤੇ ਬਣੇ ਛੇ-ਲੇਨ ਵਾਲੇ 'ਨੀਤੀਸ਼...




















