<div><img class="alignnone size-medium wp-image-9094 alignleft" src="http://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></div> <div><b>ਫਿਲੀਪੀਨ</b> ਕ੍ਰਿਸਮਸ ਦੇ ਮੌਕੇ 'ਤੇ ਉੱਤਰੀ ਫਿਲੀਪੀਨ ਵਿੱਚ ਪ੍ਰਾਥਨਾ ਸਭਾ ਵਿਚ ਸ਼ਾਮਲ ਹੋਣ ਜਾ ਰਹੇ 20 ਸ਼ਰਧਾਲੂਆਂ ਦੀ ਇਕ ਬੱਸ ਹਾਦਸੇ ਵਿਚ ਮੌਤ ਹੋ ਗਈ । ਜਾਣਕਾਰੀ ਮੁਤਾਬਿਕ ਮਨੀਲਾ ਤੋਂ 200 ਕਿਲੋਮੀਟਰ ਦੌਰ ਉਤਰ ਵਿਚ ਸਥਿਤ ਆਗੂ ਸ਼ਹਿਰ ਵਿਚ ਇਹ ਘਟਨਾ ਵਾਪਰੀ।</div>