ਕਿਸਾਨ ਸੰਗਠਨਾਂ ਦੀ ਭਾਰਤ ਬੰਦ ਤੋਂ ਪਹਿਲਾਂ ਹੁਣ ਥੋੜੀ ਦੇਰ ਤੱਕ ਪ੍ਰੈਸ ਕਾਨਫਰੰਸ

ਦਿੱਲੀ, 7 ਦਸੰਬਰ(ਵਿਸ਼ਵ ਵਾਰਤਾ)- ਭਾਰਤ ਬੰਦ ਤੋਂ ਪਹਿਲਾਂ ਅੱਜ ਹੁਣ ਥੋੜੀ ਦੇਰ ਤੱਕ ਕਿਸਾਨ ਸੰਗਠਨ ਸਿੰਧੂ ਬਾਰਡਰ ਤੇ ਪ੍ਰੈਸ ਕਾਨਫਰੰਸ ਕਰਨਗੇ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਮੰਗਲਵਾਰ ਸਵੇਰੇ 11ਵਜੇ ਤੋਂ ਦੁਪਹਿਰ 3 ਵਜੇ ਤੱਕ ਭਾਰਤ ਬੰਦ ਰਹੇਗਾ।






















