ਕਾਨੂੰਨ ਅਤੇ ਸਰਕਾਰ, ਕਿਸਾਨ ਹਰ ਟਾਕਰੇ ਲਈ ਤਿਆਰ


ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਕਿਸਾਨ ਅੰਦੋਲਨ 12ਵੇਂ ਦਿਨ ਵਿੱਚ ਹੋਇਆ ਦਾਖਲ
ਕਿਸਾਨ ਅੰਦੋਲਨ ਨੂੰ ਦਰਜਨ ਦੇ ਕਰੀਬ ਕੌਮੀ ਤੇ ਖੇਤਰੀ ਸਿਆਸੀ ਪਾਰਟੀਆਂ ਦਾ ਸਮਰਥਨ
8 ਦਸੰਬਰ ਦਾ ਭਾਰਤ ਬੰਦ ਹੋਵੇਗਾ ਇਤਿਹਾਸਕ
ਪੰਜਾਬ ਵੀ ਰਚੇਗਾ ਇਤਿਹਾਸ
ਮੁਕੰਮਲ ਬੰਦ ਹੋਣ ਦੀ ਸੰਭਾਵਨਾ
ਪੈਟਰੋਲ ਪੰਪ ਯੂਨੀਅਨ ਵੱਲੋਂ ਵੀ 8 ਦਸੰਬਰ ਨੂੰ ਪੈਟਰੋਲ ਪੰਪ ਬੰਦ ਰੱਖਣ ਦਾ ਫੈਸਲਾ
ਕਿਸਾਨਾਂ ਦੇ ਨਾਲ ਸਿਆਸੀ ਪਾਰਟੀਆਂ ਵੀ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਹੋਈਆਂ ਇਕ ਜੁੱਟ






















