ਕਿਸਾਨ ਸੰਘਰਸ਼
ਕਾਂਗਰਸ ਦੇ ਪਾਰਟੀਮੈਂਟ ਮੈਂਬਰਾਂ ਦਾ ਜੰਤਰ- ਮੰਤਰ ਦਿੱਲੀ ਵਿੱਖੇ ਰੋਸ ਪ੍ਰਦਰਸ਼ਨ ਅਤੇ ਧਰਨਾ

ਪੰਜਾਬ ਦੇ ਪਟਿਆਲਾ ਹਲਕੇ ਤੋਂ ਐਮ.ਪੀ ਮਹਾਰਾਣੀ ਪ੍ਰਨੀਤ ਕੌਰ ਵੀ ਧਰਨੇ ਤੇ ਪਹੁੰਚੇ
ਕਿਸਾਨਾਂ ਦੇ ਸ਼ਾਤਮਈ ਅੰਦੋਲਨ ਦੀ ਗੰਭੀਰਤਾ ਨੂੰ ਮੋਦੀ ਸਰਕਾਰ ਸਮਝੇ ਤੇ ਤੁਰੰਤ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਨ ਦਾ ਐਲਾਨ ਕਰੇ- ਪ੍ਰਨੀਤ ਕੌਰ
ਰਵਨੀਤ ਬਿੱਟੂ, ਗੁਰਜੀਤ ਔਜਲਾ, ਮਨੀਸ਼ ਤਿਵਾੜੀ, ਅਮਰ ਸਿੰਘ ਵੀ ਪਹੁੰਚੇ ਧਰਨੇ ਚ
ਕਾਨੂੰਨ ਰੱਦ ਕਰਨ ਲਈ ਪਾਰਲੀਮੈਂਟ ਦਾ ਸਪੈਸ਼ਲ ਸਦਨ ਬੁਲਾਇਆ ਜਾਵੇ- ਕਾਂਗਰਸੀ ਐਮ.ਪੀ






















