ਆਪਣੇ ਹੱਕਾ ਦੀ ਖਾਤਰ ਰਾਜਧਾਨੀ ਦਿੱਲੀ ਦੇ ਬਾਡਰ ਤੇ ਕਿਸਾਨਾ ਦਾ ਅੰਦੋਲਨ 11 ਵੀ ਜਾਰੀ
ਠੰਡ ਦੇ ਬਾਵਜੂਦ ਮੈਦਾਨ ਵਿੱਚ ਡਟੇ ਕਿਸਾਨ
8 ਦਸੰਬਰ ਦੇ ਬੰਦ ਦੇ ਸੱਦੇ ਨੂੰ ਵੱਖ ਵੱਖ ਪਾਰਟੀਆਂ ਵੱਲੋਂ ਸਮਰਥਨ ਦਾ ਐਲਾਨ
ਕਾਂਗਰਸ, ਆਪ ਅਤੇ ਟੀਆਰਏਸ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਹਮਾਇਤ ਦਾ ਐਲਾਨ
ਅੰਦੋਲਨ ਦੀ ਹਮਾਇਤ ਵਿੱਚ ਕਾਂਗਰਸ ਦੇ ਪਾਰਲੀਮੈਂਟ ਮੈਂਬਰਾਂ ਵੱਲੋਂ ਕੱਲ੍ਹ 7 ਦਸੰਬਰ ਨੂੰ
ਜੰਤਰ ਮੰਤਰ ਦਿੱਲੀ ਵਿਖੇ ਧਰਨਾ ਦੇਣ ਦਾ ਐਲਾਨ





















