ਜੀਂਦ ਖਾਪ ਦੀ ਚਿਤਾਵਨੀ- ਦਿੱਲੀ ਨਹੀਂ ਭੇਜਾਂਗੇ ਦੁੱਧ, ਫਲ ਤੇ ਸਬਜੀ

ਚੰਡੀਗੜ੍ਹ, 2 ਦਸੰਬਰ(ਵਿਸ਼ਵ ਵਾਰਤਾ)- ਹਰਿਆਣਾ ਦੇ ਜੀਂਦ ਵਿੱਚ ਖਾਪ ਪੰਚਾਇਤਾਂ ਨੇ ਦਿੱਲੀ ਕੂਚ ਸ਼ੁਰੂ ਕਰ ਦਿੱਤਾ ਹੈ। ਪੰਚਾਇਤਾਂ ਦਾ ਕਹਿਣਾ ਹੈ ਕਿ ਅਗਰ 3 ਦਸੰਬਰ ਨੂੰ ਸਰਕਾਰ ਤੋਂ ਗੱਲ ਨਹੀਂ ਬਣਦੀ ਹੈ, ਤਾਂ ਫਿਰ ਉਹ ਦਿੱਲੀ ਜਾਣ ਵਾਲੇ ਦੁੱਧ, ਫਲ, ਸਬਜ਼ੀਆਂ ਦੀ ਸਪਲਾਈ ਬੰਦ ਕਰ ਦੇਣਗੇ। ਇਥੇ ਕਿਸਾਨ ਆਗੂ ਘਰ-ਘਰ ਜਾ ਕੇ ਲੋਕਾਂ ਨੂੰ ਦਿੱਲੀ ਜਾਣ ਜੀ ਅਪੀਲ ਕਰ ਰਹੇ ਹਨ।





















