ਦਾਅਵਾ

ਚੰਡੀਗੜ੍ਹ,28 ਨਵੰਬਰ (ਵਿਸ਼ਵ ਵਾਰਤਾ)
ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਗੱਲਬਾਤ
ਜੰਤਰ –ਮੰਤਰ ਵਿਖੇ ਹੀ ਧਰਨਾ ਦੇਣ ਦੀ ਇਜਾਜਤ ਦੀ ਕੀਤੀ ਮੰਤਰੀ
ਅਮਿਤ ਸ਼ਾਹ ਨੇ ਬੁਰਾੜੀ ਵਿਖੇ ਦੀ ਧਰਨਾ ਦੇਣ ਲਈ ਆਖਿਆ
ਉਗਰਾਹਾਂ ਨੇ ਬਰਾੜੀ ਵਿਖੇ ਧਰਨਾ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਾਡੇ ਧੜੇ ਦੀ ਗਿਣਤੀ ਜ਼ਿਆਦਾ, ਜੰਤਰ-ਮੰਤਰ ਵਿਖੇ ਹੀ ਦਵਾਂਗੇ ਧਰਨਾ
ਧਰਨੇ ਦੀ ਇਜਾਜਤ ਨਾ ਮਿਲਣ ਤੇ ਦਿੱਲੀ ਦੇ ਬਾਰਡਰ ਤੇ ਹੀ ਲਾਂਵਾਗੇ ਧਰਨਾ- ਉਗਰਾਹਾਂ




















