ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਵਿਰੁੱਧ ਦਿੱਲੀ ਦੀਆਂ ਸਰਹੱਦੀ ਸੜਕਾਂ ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ

ਦਿੱਲੀ,28 ਨਵੰਬਰ(ਵਿਸ਼ਵ ਵਾਰਤਾ)
ਬੁਰਾੜੀ ਦੇ ਨਿਰੰਕਾਰੀ ਗਰਾਊਂਡ ਵਿੱਚ ਧਰਨਾ ਦੇਣ ਤੋਂ ਕਿਸਾਨਾਂ ਵਿੱਚ ਸ਼ਸ਼ੋਪੰਜ ਜਾਰੀ
ਕਿਸਾਨ ਯੂਨੀਅਨ (ਏਕਤਾ ਅਗਰਾਹਾਂ) ਵੱਲੋਂ ਜੰਤਰ-ਮੰਤਰ ਵਿਖੇ ਹੀ ਧਰਨਾ ਦੇਣ ਦਾ ਫੈਸਲਾ
ਦਿੱਲੀ-ਹਰਿਆਣਾ, ਰਾਜਸਥਾਨ,ਯੂਪੀ ਆਦਿ ਸਰਹੱਦੀ ਸੜਕਾਂ ਤੇ ਕਈ ਕਿਲੋਮੀਟਰ ਲੰਬੇ ਜਾਮ ਲੱਗਣੇ ਸ਼ੁਰੂ-ਆਮ ਜਨਤਾ ਪਰੇਸ਼ਾਨ
ਕਿਸਾਨਾਂ ਵੱਲੋਂ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ




















