ਪੰਜਾਬ ਸਰਕਾਰ ਵੱਲੋਂ ਮੁੰਸਿਪਲ ਚੋਣਾਂ ਨੂੰ ਲੈਕੇ ਜਾਰੀ ਕੀਤਾ ਨੋਟੀਫਿਕੇਸ਼ਨ
ਫਰਵਰੀ 2021 ਚ ਹੋ ਸਕਦੀਆਂ ਨੇ ਚੋਣਾਂ

ਚੰਡੀਗੜ੍ਹ 27 ਨਵੰਬਰ ( ਵਿਸ਼ਵ ਵਾਰਤਾ)- ਪਿੱਛਲੇ ਕਾਫੀ ਸਮੇਂ ਤੋਂ ਉਡੀਕਿਆ ਜਾ ਰਹੀਆਂ ਮੁੰਸਿਪਲ ਚੋਣਾਂ ਨੂੰ ਲੈਕੇ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ । ਨੋਟੀਫਿਕੇਸ਼ਨ ਮੁਤਾਬਕ ਚੋਣਾਂ 13 ਫਰਵਰੀ 2021 ਤੱਕ ਹੋ ਸਕਦੀਆਂ ਹਨ ।




















