<div><img class="alignnone size-medium wp-image-9094 alignleft" src="http://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></div> <div>ਪਟਨਾ (ਵਿਸ਼ਵ ਵਾਰਤਾ ) ਬਿਹਾਰ ਸਰਕਾਰ ਦੀ ਨਵੀਂ ਰੇਤ ਤੇ ਬਜਰੀ ਨੀਤੀ ਦੇ ਵਿਰੋਧ 'ਚ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਆਰ.ਜੇ.ਡੀ. ਨੇ ਬਿਹਾਰ ਬੰਦ ਦੇ ਚਲਦੇ ਦੋ ਮੈਰਿਜ ਦੀ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ ਜਾਣਕਾਰੀ ਮੁਤਾਬਿਕ ਸੜਕ ਜਾਮ ਲੱਗਿਆ ਹੋਇਆ ਸੀ ਪੂਰੇ ਸੂਬੇ 'ਚ ਰੇਲ ਰੋਕੋ ਤੇ ਚੱਕਾ ਜਾਮ ਕੀਤਾ ਗਿਆ। ਇਲਾਜ ਲਈ ਹਾਜੀਪੁਰ ਤੋਂ ਪਟਨਾ ਆ ਰਿਹਾ ਇਕ ਮਰੀਜ਼ ਜਾਮ 'ਚ ਫਸ ਗਿਆ।ਜਿਸ ਕਾਰਣ ਮਰੀਜਾਂ ਦੀ ਮੌਤ ਹੋ ਗਈ।</div>