ਚੰਡੀਗੜ੍ਹ 21 ਨਵੰਬਰ( ਵਿਸ਼ਵ ਵਾਰਤਾ)-ਪੰਜਾਬ ਵਿੱਚ ਮੁੜ ਦੌੜਨਗੀਆਂ ਰੇਲ਼ ਗੱਡੀਆਂ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਮਨਾਉਣ ਵਿੱਚ ਹੋਏ ਕਾਮਯਾਬ
15 ਦਿਨ ਲਈ ਹੀ ਦਿੱਤੀ ਸਹਿਮਤੀ- ਕਿਸਾਨ ਆਗੂ
ਕਿਸਾਨ ਸਮੱਸਿਆਵਾਂ ਦੇ ਹੱਲ ਲਈ ਬਣਾਈ ਜਾਵੇਗੀ ਇਕ ਕਮੇਟੀ-ਕੈਪਟਨ ਅਮਰਿੰਦਰ ਸਿੰਘ
ਐਤਵਾਰ ਸ਼ਾਮ ਤੱਕ ਕਰ ਦਿੱਤੇ ਜਾਣਗੇ ਸਾਰੇ ਟਰੈਕ ਖਾਲੀ- ਕਿਸਾਨ ਜੱਥੇਬੰਦੀਆਂ
26-27 ਨਵੰਬਰ ਨੂੰ ਦਿੱਲੀ ਚੱਲੋ ਦੇ ਸੱਦੇ ਤੇ ਪੂਰੀ ਤਰ੍ਹਾਂ ਕਾਇਮ- ਕਿਸਾਨ ਆਗੂ