
ਸ਼ਿਮਲਾ, 18 ਦਸੰਬਰ – ਹਿਮਾਚਲ ਪ੍ਰਦੇਸ਼ ਵਿਚ ਕਾਂਗਰਸੀ ਉਮੀਦਵਾਰ ਵੀਰਭੱਦਰ ਸਿੰਘ ਨੇ ਅਰਕੀ ਵਿਧਾਨ ਸਭਾ ਹਲਕੇ ਤੋਂ ਜਿੱਤ ਹਾਸਿਲ ਕਰ ਲਈ ਹੈ| ਵੀਰਭੱਦਰ ਸਿੰਘ ਨੇ ਭਾਜਪਾ ਦੇ ਰਤਨ ਸਿੰਘ ਪਾਲ ਨੂੰ ਹਰਾਇਆ| ਵੀਰਭੱਦਰ ਸਿੰਘ ਨੂੰ 34499 ਵੋਟਾਂ ਮਿਲੀਆਂ, ਉਥੇ ਭਾਜਪਾ ਦੇ ਰਤਨ ਸਿੰਘ ਪਾਲ ਨੂੰ 28448 ਵੋਟਾਂ ਹਾਸਿਲ ਹੋਈਆਂ|
ਇਸ ਤੋਂ ਇਲਾਵਾ ਵੀਰਭੱਦਰ ਸਿੰਘ ਦੇ ਬੇਟੇ ਵਿਕਰਮਾਦਿੱਤਿਆ ਨੇ ਵੀ ਸ਼ਿਮਲਾ ਦਿਹਾਤੀ ਤੋਂ ਚੋਣ ਜਿੱਤ ਲਈ ਹੈ| ਉਨ੍ਹਾਂ ਨੇ ਭਾਜਪਾ ਦੇ ਪ੍ਰਮੋਦ ਸ਼ਰਮਾ ਨੂੰ ਹਰਾਇਆ|
ਪ੍ਰਧਾਨ ਮੰਤਰੀ ਮੋਦੀ ਨੇ ਗੰਗਾ ਨਦੀ ‘ਤੇ ਬਣੇ 6-ਲੇਨ ਵਾਲੇ ‘ਨੀਤੀਸ਼ ਸੇਤੂ’ ਦਾ ਕੀਤਾ ਉਦਘਾਟਨ
ਪਟਨਾ, 21 ਨਵੰਬਰ (ਵਿਸ਼ਵ ਵਾਰਤਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਗੰਗਾ ਨਦੀ 'ਤੇ ਬਣੇ ਛੇ-ਲੇਨ ਵਾਲੇ 'ਨੀਤੀਸ਼...




















