ਮਾਨਸਾ 23 ਅਕਤੂਬਰ (ਵਿਸ਼ਵ ਵਾਰਤਾ)-ਖੇਤੀ ਕਾਨੂੰਨਾਂ ਦੇ ਖਲਾਫ ਪ੍ਰਦਰਸ਼ਨ ਕਰਦਆਿਂ ਜ਼ਲਾ ਯੂਥ ਕਾਂਗਰਸ ਵੱਲੋਂ ੨੫ ਅਕਤੂਬਰ ਐਤਵਾਰ ਨੂੰ ਪ੍ਰਧਾਨ ਮੰਤਰੀ ਨਰੰਿਦਰ ਮੋਦੀ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਤੇ ਕੇਂਦਰ ਸਰਕਾਰ ਖਲਾਫ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਤੋਂ ਪਹਲਾਂ ਯੂਥ ਕਾਂਗਰਸ ਜ਼ਲਾ ਪ੍ਰਧਾਨ ਚੁਸਪੰਿਦਰਬੀਰ ਸੰਿਘ ਚਹਲਿ ਭੂਪਾਲ ਦੀ ਅਗਵਾਈ ਵਚਿ ਪੰਿਡ ਭੂਪਾਲ ਤੋਂ ੧੦੦੦ ਮੋਟਰਸਾਈਕਲ ਦਾ ਕਾਫਲਾ ਲੈ ਕੇ ਵਖਾਵਾ ਕੀਤਾ ਜਾਵੇਗਾ।ਇਤਹਾਸ ਵਚਿ ਪਹਲੀ ਵਾਰ ਹੋਵੇਗਾ ਕ ਿਦੇਸ਼ ਦੀ ਸੱਤਾ ਤੇ ਕਾਬਜ਼ ਪ੍ਰਧਾਨ ਮੰਤਰੀ ਦਾ ਪੁਤਲਾ ਇਸ ਤਰਾਂ ਦਾ ਰੋਸ ਜਾਹਰਿ ਕਰਕੇ ਫੂਕਆਿ ਜਾਵੇ। ਯੂਥ ਕਾਂਗਰਸ ਨੇ ਇਸ ਵਾਸਤੇ ਸ਼ਹਰਾਂ ਤੇ ਪੰਿਡਾਂ ਵਚਿ ਪ੍ਰਚਾਰ ਕੀਤਾ ਹੈ ਕ ਿਲੋਕ ਇਸ ਦੁਸਹਰਾ ਸਮਾਗਮ ਵਚਿ ਸ਼ਾਮਲਿ ਹੋਣ। ਇਸ ਵਾਸਤੇ ਇਕ ਵਾਰ ਯੂਥ ਕਾਂਗਰਸ ਨੇ ਮਾਨਸਾ ਦੀ ਵੱਡੀ ਅਨਾਜ ਮੰਡੀ ਦੀ ਜਗਾਂ ਨਰਿਧਾਰਤਿ ਕੀਤੀ ਹੈ।ਇਹ ਪੁਤਲਾ ਖਾਸ ਤੌਰ ਤੇ ਬਾਹਰੋਂ ਤਆਿਰ ਕਰਵਾਇਆ ਗਆਿ ਹੈ।
ਇਸ ਬਾਰੇ ਜਾਣਕਾਰੀ ਦੰਿਦਆਿਂ ਯੂਥ ਕਾਂਗਰਸ ਦੇ ਜ਼ਲਾ ਪ੍ਰਧਾਨ ਚੁਸ਼ਪੰਿਦਰਬੀਰ ਸੰਿਘ ਚਹਲਿ ਨੇ ਦੱਸਆਿ ਕ ਿਦੇਸ਼ ਵਚਿ ਪਹਲੀ ਵਾਰ ਕਸਾਨ ਤੇ ਲੋਕ ਮਾਰੂ ਕਾਨੂੰਨ ਲਆਿ ਕੇ ਦੇਸ਼ ਦੀ ਐਨ ਡੀ ਏ ਸਰਕਾਰ ਨੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ,ਜਸਿ ਦੇਵਰੋਧ ਵਚਿ ਕਸਾਨਾਂ ਤੇ ਆਮ ਲੋਕਾਂ ਦਾ ਰੋਸ ਚੱਲ ਰਹਾ ਹੈ। ਕਸਾਨ ਇਸ ਕਾਨੂੰਨ ਦੇ ਖਲਾਫ ਸਡ਼ਕਾਂ ਤੇ ਧਰਨੇ ਲਾਉਣ ਤੋਂ ਇਲਾਵਾ ਰੇਲਾਂ ਦਾ ਘਰਾÀ ਕਰ ਰਹੇ ਹਨ।ਉਨਾਂ ਦੱਸਆਿ ਕ ਿਇਸ ਵੱਖਰੀ ਤਰਾਂ ਦੇ ਦੁਸਹਰੇ ਵਚਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਰੰਿਦਰ ਸੰਿਘ ਢੱਿਲੋਂ ਪੁੱਜ ਰਹੇ ਹਨ।ਜਦ ਕ ਿਉਨਾਂ ਦੀ ਟੀਮ ਵਚਿ ਮੀਤ ਪ੍ਰਧਾਨ ਧਰਮ ਸੰਿਘ ਪੁੰਨੂ, ਰਤਨਵੀਰ ਸੰਿਘ ,ਲਖਵੰਿਦਰ ਸੰਿਘ ਬੱਛੋਆਣਾ ਤੇ ਸੰਿਦਰਪਾਲ ਕੌਰ ਆਦ ਿਸ਼ਾਮਲਿ ਹਨ। ਉਨਾਂ ਕਹਾ ਕ ਿਦੇਸ਼ ਵਚਿ ਕੇਂਦਰ ਦੀ ਸਰਕਾਰ ਦੇ ਖਲਾਫ ਲੋਕਾਂ ਵਚਿ ਰੋਸ ਦੀ ਲਹਰਿ ਹੈ ਤੇ ਇਹ ਲਹਰਿ ਇਕ ਜਨ ਅੰਦੋਲਨ ਬਣਦੀ ਜਾ ਰਹੀ ਹੈ। ਉਨਾਂ ਕਹਾ ਕ ਿਇਸ ਵਾਸਤੇ ਇਕ ਹਜਾਰ ਨੌਜਵਾਨਾਂ ਦਾ ਮੋਟਰਸਾਈਕਲ ਕਾਫਲਾ ਬਾਬਾ ਜੋਗੀਪੀਰ ਦੀ ਸਮਾਧ ਤੋਂ ਮੱਥਾ ਟੇਕ ਕੇ ਪ੍ਰਦਰਸ਼ਨ ਕਰਦਾ ਹੋਇਆ ਸਹਰਿ ਆਵੇਗਾ ਤੇ ਸ਼ਹਰਿ ਆ ਕੇ ਮੋਦੀ ਦਾ ੪੦ ਫੁੱਟ ਦਾ ਪੁਤਲਾ ਫੂਕ ਕੇ ਦੁਸਹਰਾ ਸਮਾਗਮ ਮਨਾਏਗਾ।ਉਨਾਂ ਦੱਸਆਿ ਇਸ ਸਮਾਗਮ ਵਚਿ ਸ਼ਾਮਲਿ ਹੋਣ ਲਈ ਲੋਕਾਂ ਨੂੰ ਖੁੱਲਾ ਸੱਦਾ ਦੱਿਤਾ ਗਆਿ ਹੈ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ*
ਪੋਲਿੰਗ ਸਟਾਫ਼ ਨੂੰ ਸਮੇਂ-ਸਿਰ ਦਿੱਤਾ ਜਾਵੇ ਮਾਣ ਭੱਤਾ: ਸਿਬਿਨ ਸੀ ਮਹਿਲਾਵਾਂ ਅਤੇ ਦਿਵਿਆਂਗ ਸਟਾਫ਼ ਦੀ ਤਾਇਨਾਤੀ ਭਾਰਤੀ ਚੋਣ ਕਮਿਸ਼ਨ ਦੇ...