ਹੁਸ਼ਿਆਰਪੁਰ 19 ਅਕਤੂਬਰ ( ਵਿਸ਼ਵ ਵਾਰਤਾ )-30 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ ਕਿਸਾਨ ਮਜ਼ਦੂਰ ਅੰਦੋਲਨ ਮੋਦੀ ਸਰਕਾਰ ਵੱਲੋਂ ਬਣਾਏ ਗਏ ਕਿਸਾਨ ਮਾਰੂ ਮਜ਼ਦੂਰ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਸ਼ਾਂਤੀਪੂਰਵਕ ਆਪਣੇ ਹੱਕਾਂ ਲਈ ਲੜਿਆ ਜਾ ਰਿਹਾ ਹੈ ਜਿਸ ਦੇ ਫਲਸਰੂਪ ਪੂਰੇ ਪੰਜਾਬ ਵਿੱਚ ਟੌਲ ਪਲਾਜ਼ੇ ਅਤੇ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪਾਂ ਦੇ ਸਾਹਮਣੇ ਧਰਨੇ ਲਗਾਏ ਜਾ ਰਹੇ ਹਨ ਇਸੇ ਕੜੀ ਵਿੱਚ ਪਿੰਡ ਲਾਚੋਵਾਲ ਟਾਂਡਾ ਰੋਡ ਵਿਖੇ ਮਿਤੀ 11/10/2020 ਪ੍ਰਧਾਨ ਗੁਰਦੀਪ ਸਿੰਘ ਖੁਣ ਖੁਣ ਓਮ ਸਿੰਘ ਸਟਿਆਣਾ ਸਵਰਨ ਸਿੰਘ ਧੁੱਗਾ ਦਵਿੰਦਰ ਸਿੰਘ ਕੱਕੋਂ ਗੁਰਮੇਲ ਸਿੰਘ ਕੱਕੋਂ ਹਰਪ੍ਰੀਤ ਸਿੰਘ ਲਾਲੀ ਰਣਧੀਰ ਸਿੰਘ ਸਟਿਆਣਾ ਦੀ ਅਗਵਾਈ ਵਿੱਚ ਚਲਾਇਆ ਜਾ ਰਿਹਾ ਹੈ ਕਿਸਾਨਾਂ ਦੀ ਮੰਗ ਹੈ ਕਿ ਤਿੰਨੇ ਕਾਲੇ ਕਾਨੂੰਨ ਅਤੇ ਬਿਜਲੀ ਬਿੱਲ 2020ਅਤੇ ਮਜ਼ਦੂਰ ਵਿਰੋਧੀ ਬਣਾਏ ਗਏ ਕਾਨੂੰਨ ਵਾਪਸ ਲਏ ਜਾਣ ਯੂਪੀ ਬਿਹਾਰ ਤੋਂ ਸਸਤਾ ਝੋਨਾ ਵਪਾਰੀਆਂ ਰਾਹੀਂ ਖ਼ਰੀਦਿਆ ਜਾ ਰਿਹਾ ਹੈ ਪੰਜਾਬ ਦੀਆਂ ਮੰਡੀਆਂ ਵਿੱਚ ਲਿਆ ਕੇ ਵੇਚਿਆ ਜਾ ਰਿਹਾ ਹੈ ਜਿਸ ਦੀ ਕਿਸਾਨਾਂ ਵੱਲੋਂ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ ਅੱਜ ਦੀ ਲੰਗਰ ਦੀ ਸੇਵਾ ਮਨਜੀਤ ਸਿੰਘ ਮੁਰਾਦਪੁਰ ਗੁਰੂਕਾ ਵੱਲੋਂ ਕੀਤੀ ਗਈ ਧਰਨੇ ਵਿੱਚ ਗੁਰਮੇਲ ਸਿੰਘ ਲੰਬੜਦਾਰ ਪਥਿਆਲ ਸਤਵਿੰਦਰ ਸਿੰਘ ਪੰਨੂੰ ਜਸਵੀਰ ਸਿੰਘ ਚੱਕੋਵਾਲ ਹਰਵੇਲ ਸਿੰਘ ਨੰਬਰਦਾਰ ਪਿਆਰਾ ਸਿੰਘ ਲੁੱਦਾਂ ਕੁਲਜੀਤ ਸਿੰਘ ਧਾਮੀ ਸਤਪਾਲ ਸਿੰਘ ਡਡਿਆਣਾ ਹਰਭਜਨ ਸਿੰਘ ਕੱਕੋਂ ਹਰਵੇਲ ਸਿੰਘ ਲੰਬੜਦਾਰ ਹਰਭਜਨ ਸਿੰਘ ਪੰਡੋਰੀ ਮਹਿਲ ਅਕਬਰ ਸਿੰਘ ਬੂਰੇ ਜੱਟਾਂ ਬਲਵੀਰ ਸਿੰਘ ਬਗਿਆਲ ਪਰਮਿੰਦਰ ਸਿੰਘ ਸੱਜਣਾਂ ਪਰਮਿੰਦਰ ਸਿੰਘ ਸਰਪੰਚ ਵਜੋਂ ਦਿੱਤਾ ਤਰਲੋਕ ਸਿੰਘ ਕਮਲਜੀਤ ਸਿੰਘ ਪਰਮਜੀਤ ਸਿੰਘ ਲਾਂਬੜਾ ਰਛਪਾਲ ਸਿੰਘ ਸੋਢੀਆਂ ਗੁਰਦੇਵ ਸਿੰਘ ਲਾਂਬੜਾ ਹਿੰਮਤ ਪਾਲ ਸਿੰਘ ਬਲਦੇਵ ਸਿੰਘ ਅਸਲਪੁਰ ਹਿਰਦੇਪਾਲ ਸਿੰਘ ਲਿੱਦੜਾਂ ਕਰਮਜੀਤ ਸਿੰਘ ਧਾਰੀਵਾਲ ਦਵਿੰਦਰ ਹੈਪੀ ਧਾਰੀਵਾਲ ਆਦਿ ਹਾਜ਼ਰ ਸਨ
ਲੋਕ ਸਭਾ ਚੋਣਾਂ 2024 – ਬਸਪਾ ਵੱਲੋਂ ਛੇ ਹੋਰ ਉਮੀਦਵਾਰਾਂ ਦਾ ਐਲਾਨ
ਲੋਕ ਸਭਾ ਚੋਣਾਂ 2024 - ਬਸਪਾ ਵੱਲੋਂ ਛੇ ਹੋਰ ਉਮੀਦਵਾਰਾਂ ਦਾ ਐਲਾਨ ਲਖਨਊ, 2 ਮਈ(ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ (ਬਸਪਾ)...