ਰਣਦੀਪ ਆਹਲੂਵਾਲੀਆ ਨੂੰ ਸਦਮਾ – ਭਰਾ ਸੁਰਗਵਾਸ

Advertisement

ਰਣਦੀਪ ਆਹਲੂਵਾਲੀਆ ਨੂੰ ਸਦਮਾ – ਭਰਾ ਸੁਰਗਵਾਸ

 

ਚੰਡੀਗੜ੍ਹ 17 ਅਕਤੂਬਰ ( ਵਿਸ਼ਵ ਵਾਰਤਾ ) ਪੰਜਾਬ ਲੋਕ ਸੰਪਰਕ ਵਿਭਾਗ ਦੇ ਸੰਯੁਕਤ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਵੱਡੇ ਭਰਾ ਰਵਿੰਦਰ ਪਾਲ ਸਿੰਘ ਆਹਲੂਵਾਲੀਆ (65 ) ਅੱਜ ਸ਼ਾਮ ਅਕਾਲ ਚਲਾਣਾ ਕਰ ਗਏ