ਨਵੀਂ ਦਿੱਲੀ, 15 ਦਸੰਬਰ – ਕੇਂਦਰੀ ਮੰਤਰੀ ਮੰਡਲ ਵੱਲੋਂ ਅੱਜ ਤਿੰਨ ਤਲਾਕ ਬਿੱਲ ਨੂੰ ਮਨਜੂਰ ਕਰ ਲਿਆ ਗਿਆ ਹੈ| ਕੈਬਨਿਟ ਦੀ ਮਨਜੂਰੀ ਮਿਲਣ ਤੋਂ ਬਾਅਦ ਸੰਸਦ ਦੇ ਮੌਜੂਦਾ ਸਰਦ ਰੁੱਤ ਸੈਸ਼ਨ ਵਿਚ ਇਸ ਬਿੱਲ ਨੂੰ ਪੇਸ਼ ਕੀਤਾ ਜਾਵੇਗਾ|
ਇਸ ਕਾਨੂੰਨ ਦੇ ਬਾਅਦ ਕੋਈ ਵੀ ਮੁਸਲਮਾਨ ਭਾਈਚਾਰੇ ਨਾਲ ਸਬੰਧ ਰੱਖਣ ਵਾਲਾ ਪਤੀ ਜੇਕਰ ਆਪਣੀ ਪਤਨੀ ਨੂੰ ਤਿੰਨ ਤਲਾਕ ਦੇਵੇਗਾ ਤਾਂ ਉਸ ਨੂੰ ਗੈਰ ਕਾਨੂੰਨੀ ਮੰਨਿਆ ਜਾਵੇਗਾ|
National News : ਮੋਦੀ ਕੈਬਨਿਟ ਨੇ ਪ੍ਰਧਾਨ ਮੰਤਰੀ ਆਦਿਵਾਸੀ ਉਨਤ ਗ੍ਰਾਮ ਅਭਿਆਨ ਨੂੰ ਦਿੱਤੀ ਮਨਜ਼ੂਰੀ, ਪੰਜ ਕਰੋੜ ਤੋਂ ਵੱਧ ਆਦਿਵਾਸੀਆਂ ਨੂੰ ਮਿਲੇਗਾ ਲਾਭ
National News : ਮੋਦੀ ਕੈਬਨਿਟ ਨੇ ਪ੍ਰਧਾਨ ਮੰਤਰੀ ਆਦਿਵਾਸੀ ਉਨਤ ਗ੍ਰਾਮ ਅਭਿਆਨ ਨੂੰ ਦਿੱਤੀ ਮਨਜ਼ੂਰੀ, ਪੰਜ ਕਰੋੜ ਤੋਂ ਵੱਧ ਆਦਿਵਾਸੀਆਂ...