<a href="https://wishavwarta.in/wp-content/uploads/2020/10/IMG-20201015-WA0009-1.jpg"><img class="alignnone size-medium wp-image-103564" src="https://wishavwarta.in/wp-content/uploads/2020/10/IMG-20201015-WA0009-1-235x300.jpg" alt="" width="235" height="300" /></a> ਸੰਗਰੂਰ 15 ਅਕਤੂਬਰ (ਵਿਸ਼ਵ ਵਾਰਤਾ)-ਖੇਤੀ ਕਾਨੂੰਨਾਂ ਖਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋ ਸੰਗਰੂਰ ਦੀਆਂ ਰੇਲਵੇ ਲਾਈਨਾਂ ਉਪਰ ਦਿੱਤੇ ਜਾ ਰਹੇ ਧਰਨਾ ਦੌਰਾਨ ਇੱਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਸ ਦੀ ਪਛਾਣ ਲਾਭ ਸਿੰਘ (65) ਪਿੰਡ ਭੁੱਲਰ ਹੇੜ੍ਹੀ ਵੱਜੋਂ ਹੋਈ ਹੈ।