<img class="alignnone size-medium wp-image-570 alignleft" src="http://wishavwarta.in/wp-content/uploads/2017/08/suicide-300x167.jpg" alt="" width="300" height="167" /> ਜੰਮੂ ਅੱਜ ਫੌਜ ਦੇ ਇਕ ਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਜੰਮੂ ਜ਼ਿਲੇ ਦੇ ਆਰ. ਐੱਸ. ਪੁਰਾ 'ਚ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਲਗਭਗ ਪੌਣੇ 7 ਵਜੇ 118 ਮੀਡੀਅਮ ਰੈਜੀਮੈਂਟ ਦੇ ਲਾਂਸ ਨਾਇਕ ਪ੍ਰਵੇਸ਼ ਕੁਮਾਰ ਮਿਸ਼ਰਾ ਨੇ ਆਪਣੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ