ਕਪੂਰਥਲਾ, 1 2 ਅਕਤੂਬਰ 2020 ( ਵਿਸ਼ਵ ਵਾਰਤਾ )-ਕੋਰੋਨਾਂਵਾਇਰਸ ਮਹਾਂਮਾਰੀ ਦੇ ਲਾਕਡਾਊਨ ਦੌਰਾਨਮਾਰਚਤੋਂ ਵੱਧ ਪੁਸ਼ਪੁ ਗਜਰਾਲ ਸਾਇੰਸ ਸਿਟੀ, ਕਪੂਰਥਲਾ ਨੰ ਆਮਲੋਕਾਂਲਈ 15 ਅਕਤੂਬਰ 2020 ਤੋਂ ਖੋਲਿਆ ਜਾ ਰਿਹਾ ਹੈ। ਇਹ ਜਾਣਕਾਰੀ ਸਾਇੱਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੇਰਥ ਨੇ ਦਿੱਤੀ । ਉਨ ਦੱਸਿਆ ਕਿ ਪੰਜਾਬ ਸਰਕਾਰ ਦੇ ਗ੍ਰਹਿਆ ਵਿਭਾਗ ਵੱਲੋਂ ਜਾਰੀ ਆਨਲਾਕ 5 ਦੀਆਂ ਸੇਧ ਲੀਹਾਂ ਦੇ ਅਨੁਸਾਰ ਸਮਾਜਿਕ ਦੂਰੀ ਨੂੰ ਮੁਖ ਰੱਖਦਿਆਂ ਸਾਇੰਸ ਸਿਟੀਹਫ਼ਤੇ ਦੇ ਸੱਤਦਿਨਹੀਖੋਲਿ•ਆਜਾਵੇਗਾ। ਇਸ ਦੌਰਾਨ ਸਮਾਜਕ ਦੂਰੀ ਦੇ ਸਾਰੇ ਮਾਪਦੰਡਅਪਣਾਏ ਜਾਰਹੇ
Breaking: ਪਸਿਆਣਾ ਨੇੜੇ ਭਾਖੜਾ ਨਹਿਰ ‘ਤੇ ਬਣਿਆ ਪੁਲ ਢਹਿਆ, ਦੋ ਟਰੱਕ ਹੇਠਾਂ ਡਿੱਗੇ
Breaking: ਪਸਿਆਣਾ ਨੇੜੇ ਭਾਖੜਾ ਨਹਿਰ 'ਤੇ ਬਣਿਆ ਪੁਲ ਢਹਿਆ, ਦੋ ਟਰੱਕ ਹੇਠਾਂ ਡਿੱਗੇ - ਪਟਿਆਲਾ-ਸੰਗਰੂਰ ਰਾਸ਼ਟਰੀ ਰਾਜਮਾਰਗ 'ਤੇ ਭਾਖੜਾ ਨਹਿਰ...






















